News

BJP ਆਗੂ ਮਨੋਰੰਜਨ ਕਾਲੀਆ ਦੇ ਘਰ ਅੱਤਵਾਦੀ ਹਮਲੇ ਸਬੰਧੀ ਦੋ ਹੋਰ ਮੁਲਜ਼ਮ ਗ੍ਰਿਫਤਾਰ

ਜਲੰਧਰ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਸਾਬਕਾ ਕੈਬਨਿਟ ਮੰਤਰੀ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਰਾਸ਼ਟਰੀ ਭਾਜਪਾ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਦੇ ਘਰ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰੀ ਏਜੰਸੀਆਂ ਹਰਕਤ ਵਿੱਚ ਹਨ। ਕੇਂਦਰੀ ਸੁਰੱਖਿਆ ਏਜੰਸੀ ਐਨਆਈਏ ਛੇਤੀ ਹੀ ਮਾਮਲੇ ਦੀ ਜਾਂਚ ਲਈ ਆ ਸਕਦੀ ਹੈ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਮਾਮਲੇ […]

Continue Reading

RBI ਨੇ ਰੈਪੋ ਰੇਟ ( Repo Rate) 6% ਕੀਤੀ, ਸਸਤੇ ਹੋਣਗੇ ਲੋਨ ਤੇ ਘਟੇਗੀ EMI

ਮੁੰਬਈ: 9 ਅਪ੍ਰੈਲ, ਦੇਸ਼ ਕਲਿੱਕ ਬਿਓਰੋ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਰੇਪੋ ਰੇਟ (Repo rate) ਨੂੰ 0.25% ਘਟਾ ਕੇ 6% ਕਰ ਦਿੱਤਾ ਹੈ। ਪਹਿਲਾਂ ਇਹ 6.25% ਸੀ। ਯਾਨੀ ਆਉਣ ਵਾਲੇ ਦਿਨਾਂ ‘ਚ ਲੋਨ (Loans) ਸਸਤੇ ਹੋ ਸਕਦੇ ਹਨ।ਇਸ ਦੇ ਨਾਲ ਹੀ EMI ਵੀ ਘੱਟ ਜਾਵੇਗੀ।RBI ਗਵਰਨਰ ਸੰਜੇ ਮਲਹੋਤਰਾ ਨੇ ਅੱਜ 9 ਅਪ੍ਰੈਲ ਨੂੰ ਸਵੇਰੇ […]

Continue Reading

ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਮਿਲੀ ਚਿਹਰਾ ਖਰਾਬ ਹੋਈ ਲਾਸ਼

ਲੁਧਿਆਣਾ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਲੁਧਿਆਣਾ ‘ਚ ਅੱਜ ਸਵੇਰੇ ਸਿਵਲ ਹਸਪਤਾਲ ਦੇ ਬਾਹਰ ਇੱਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਪਈ ਮਿਲੀ। ਲੋਕ ਉਸ ਕੋਲੋਂ ਲੰਘਦੇ ਰਹੇ ਪਰ ਕਿਸੇ ਨੇ ਪੁਲੀਸ ਨੂੰ ਵੀ ਸੂਚਿਤ ਨਹੀਂ ਕੀਤਾ। ਮ੍ਰਿਤਕ ਦੇ ਚਿਹਰੇ ਦੀ ਹਾਲਤ ਖਰਾਬ ਹੈ। ਸ਼ੱਕ ਹੈ ਕਿ ਲਾਸ਼ ਕਰੀਬ 2 ਦਿਨਾਂ ਤੋਂ ਉਥੇ ਪਈ ਹੈ। […]

Continue Reading

SGPC ਦੇ ਖਜਾਨਚੀ ਨੇ ਨਹਿਰ ’ਚ ਛਾਲ ਮਾਰੀ, ਗੋਤਾਖੋਰਾਂ ਵਲੋਂ ਭਾਲ ਸ਼ੁਰੂ

ਅੰਮ੍ਰਿਤਸਰ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਖਜਾਨਚੀ (cashier) ਤਰਸੇਮ ਸਿੰਘ, ਜੋ ਪਿੰਡ ਸੇਖ, ਜ਼ਿਲ੍ਹਾ ਤਰਨਤਾਰਨ ਦਾ ਨਿਵਾਸੀ ਸੀ ਅਤੇ ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਰਹਿੰਦਾ ਸੀ, ਨੇ ਸੁਲਤਾਨਵਿੰਡ ਨੇੜੇ ਕੋਟ ਮਿੱਤ ਸਿੰਘ ਪਾਸੇ ਅੱਪਰ ਦੁਆਬ ਨਹਿਰ ’ਚ ਛਾਲ ਮਾਰ ਦਿੱਤੀ।ਇਹ ਜਾਣਕਾਰੀ ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਮਲਕੀਤ […]

Continue Reading

ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣੇ ਨੂੰ ਅੱਜ ਲਿਆਂਦਾ ਜਾਵੇਗਾ ਭਾਰਤ

ਨਵੀਂ ਦਿੱਲੀ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :Mumbai terror attacks: 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ (Tahavur Rana) ਨੂੰ ਅੱਜ ਭਾਰਤ ਲਿਆਂਦਾ ਜਾਵੇਗਾ। ਰਿਪੋਰਟਾਂ ਮੁਤਾਬਕ ਤਹੱਵੂਰ ਦੀ ਹਵਾਲਗੀ ਲਈ ਜਾਂਚ ਏਜੰਸੀ NIA ਅਤੇ ਖੁਫੀਆ ਏਜੰਸੀ ਰਾਅ ਦੀ ਸਾਂਝੀ ਟੀਮ ਅਮਰੀਕਾ ‘ਚ ਮੌਜੂਦ ਹੈ। ਹਵਾਲਗੀ ਲਈ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ […]

Continue Reading

ਕਰਨਲ ਬਾਠ ਨਾਲ ਕੁੱਟ-ਮਾਰ ਦਾ ਮਾਮਲਾ : ਹਾਈਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਪੁਲਿਸ ਨੇ ਬਣਾਈ SIT

ਚੰਡੀਗੜ੍ਹ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਪੁਲਿਸ ਨੇ ਪਟਿਆਲਾ ‘ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ‘ਤੇ ਕੀਤੇ ਹਮਲੇ ਦੇ ਮਾਮਲੇ ‘ਚ ਐਸ.ਆਈ.ਟੀ. ਗਠਿਤ ਕੀਤੀ ਹੈ। 2015 ਬੈਚ ਦੇ ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਣ ਨੂੰ ਐਸਆਈਟੀ ਦਾ ਮੁਖੀ ਬਣਾਇਆ ਗਿਆ ਹੈ।ਐਸਆਈਟੀ ਵਿੱਚ ਤਿੰਨ […]

Continue Reading

ਦੇਸ਼ ‘ਚ ਵਕਫ਼ ਸੋਧ ਕਾਨੂੰਨ ਲਾਗੂ, ਪੱਛਮੀ ਬੰਗਾਲ ‘ਚ ਹਿੰਸਾ, ਪੁਲੀਸ ਗੱਡੀਆਂ ਸਮੇਤ ਕਈ ਵਾਹਨਾਂ ਨੂੰ ਅੱਗ ਲਾਈ, ਕਈ ਮੁਲਾਜ਼ਮ ਜ਼ਖਮੀ

ਨਵੀਂ ਦਿੱਲੀ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਵਕਫ਼ ਸੋਧ ਕਾਨੂੰਨ ਮੰਗਲਵਾਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਵਕਫ਼ ਸੋਧ ਬਿੱਲ 2 ਅਪ੍ਰੈਲ ਨੂੰ ਲੋਕ ਸਭਾ ਅਤੇ 3 ਅਪ੍ਰੈਲ ਨੂੰ ਰਾਜ ਸਭਾ ਨੇ ਪਾਸ ਕੀਤਾ ਸੀ। ਇਹ ਕਾਨੂੰਨ 5 ਅਪ੍ਰੈਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ […]

Continue Reading

ਨਾਈਟਕਲੱਬ ਦੀ ਡਿੱਗੀ ਛੱਤ, 66 ਲੋਕਾਂ ਦੀ ਮੌਤ, 160 ਜ਼ਖਮੀ

ਨਵੀਂ ਦਿੱਲੀ, 9 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਨਾਈਟਕਲੱਬ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਅਚਾਨਕ ਇਮਾਰਤ ਦੀ ਛੱਤ ਡਿੱਗ ਗਈ, ਜਿਸ ਕਾਰਨ 66 ਲੋਕਾਂ ਦੀ ਮੌਤ ਹੋ ਗਈ ਅਤੇ 160 ਜ਼ਖਮੀ ਹੋ ਗਏ। ਇਹ ਘਟਲਾ ਡੋਮਿਨਿਕ ਰਿਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਦੇ ‘ਜੇਟ ਸੇਟ’ ਨਾਈਟ ਕਲੱਬ ਵਿੱਚ ਵਾਪਰੀ। ਜਦੋਂ ਕਲੱਬ ਵਿੱਚ ਪ੍ਰੋਗਰਾਮ ਚਲ ਰਿਹਾ ਸੀ […]

Continue Reading

ਵਿਜੀਲੈਂਸ ਵੱਲੋਂ RTA ਦਫ਼ਤਰ ਦੇ 2 ਆਪਰੇਟਰ ਗ੍ਰਿਫਤਾਰ

ਲੁਧਿਆਣਾ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :ਦੋ ਦਿਨ ਪਹਿਲਾਂ ਲੁਧਿਆਣਾ ਸਥਿਤ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਦਫ਼ਤਰ ਵਿੱਚ ਵਿਜੀਲੈਂਸ ਦੀ ਛਾਪੇਮਾਰੀ ਵਿੱਚ ਫੜੇ ਗਏ ਦਲਾਲ ਦੀ ਦਫ਼ਤਰ ਦੀ ਇੱਕ ਮਹਿਲਾ ਅਤੇ ਇੱਕ ਮਰਦ ਮੁਲਾਜ਼ਮ ਨਾਲ ਮਿਲੀਭੁਗਤ ਸਾਹਮਣੇ ਆਈ ਹੈ। ਪੁੱਛਗਿੱਛ ਦੌਰਾਨ ਉਸ ਨੇ ਦੋਵਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਵਿਜੀਲੈਂਸ ਨੇ ਇਨ੍ਹਾਂ ਦੋਵਾਂ ਆਪਰੇਟਰਾਂ ਨੂੰ […]

Continue Reading

ਰਾਮ ਰਹੀਮ ਨੂੰ ਫਿਰ ਮਿਲੀ ਫਰਲੋ, ਜੇਲ੍ਹ ’ਚੋਂ ਆਇਆ ਬਾਹਰ

ਚੰਡੀਗੜ੍ਹ, 9 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਬਲਾਤਕਾਰ ਮਾਮਲੇ ਵਿੱਚ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਫਰਲੋ ਮਿਲੀ ਹੈ। ਫਰਲੋ ਉਤੇ ਅੱਜ ਜੇਲ੍ਹ ਵਿੱਚੋਂ ਬਹਾਰ ਆ ਗਿਆ ਹੈ। ਹਰਿਆਣਾ ਸਰਕਾਰ ਡੇਰਾ ਮੁਖੀ ਉਤੇ ਮੇਹਰਬਾਨ ਦਿਖਾਈ ਦੇ ਰਹੀ ਹੈ, ਕਈ ਵਾਰ ਫਰਲੋ ਦੇ ਚੁੱਕੀ ਹੈ। ਡੇਰਾ […]

Continue Reading