ਅਵਾਰਾ ਕੁੱਤਿਆਂ ਨੇ ਖੇਤਾਂ ‘ਚ ਪਾਣੀ ਦੇਣ ਗਏ ਵਿਅਕਤੀ ਨੂੰ ਹਮਲਾ ਕਰਕੇ ਮਾਰ ਮੁਕਾਇਆ
ਜਲੰਧਰ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :ਜਲੰਧਰ ਦਿਹਾਤੀ ਦੇ ਕਸਬਾ ਨਕੋਦਰ ਦੇ ਪਿੰਡ ਕੰਗ ਸਾਹਬੂ ਵਿਖੇ ਖੇਤਾਂ ਦੀ ਸਿੰਚਾਈ ਕਰਨ ਗਏ 48 ਸਾਲਾ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਜਗਤਾਰ ਰਾਮ ਵਾਸੀ ਹਮੀਰੀ ਖੇੜਾ ਵਜੋਂ ਹੋਈ ਹੈ। ਡੀਐਸਪੀ ਨਕੋਦਰ ਸੁਖਪਾਲ ਸਿੰਘ ਅਤੇ ਜਾਂਚ ਅਧਿਕਾਰੀ ਜਨਕ ਰਾਜ ਨੇ […]
Continue Reading
