VIDEO: ਲਹੂ ਹੋਇਆ ਚਿੱਟਾ – ਪੰਜਾਬ ’ਚ ਪੁੱਤ ਨੇ ਮਾਂ ’ਤੇ ਕੀਤਾ ਤਸ਼ੱਦਦ, ਘੋਟੀ ਸੰਘੀ
ਰਾਏਕੋਟ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਲੁਧਿਆਣਾ ਦੇ ਰਾਏਕੋਟ ਵਿੱਚ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪੁੱਤ ਵੱਲੋਂ ਹੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵਾਲੇ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਲੈਣ ਪਹੁੰਚੇ। ਇਸ ਸਬੰਧੀ […]
Continue Reading
