ਕ੍ਰਿਕਟ ਏਸ਼ੀਆ ਕੱਪ 2025 ਯੂਏਈ ਵਿੱਚ, ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ‘ਚ

ਨਵੀਂ ਦਿੱਲੀ: 27 ਜੁਲਾਈ, ਦੇਸ਼ ਕਲਿੱਕ ਬਿਓਰੋ ਕ੍ਰਿਕਟ ਏਸ਼ੀਆ ਕੱਪ 2025 ਯੂਏਈ ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਇਹ ਜਾਣਕਾਰੀ ਦਿੱਤੀ। ਇਸ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ। ਦੋਵਾਂ ਵਿਚਕਾਰ ਪਹਿਲਾ ਮੈਚ […]

Continue Reading

CET ਪ੍ਰੀਖਿਆ ਦੇਣ ਜਾ ਰਹੀ ਮਹਿਲਾ ਪ੍ਰੀਖਿਆਰਥੀ ਦੀ ਕਾਰ ਪਲਟੀ, 8 ਮਹੀਨੇ ਦੀ ਬੱਚੀ ਸਣੇ 4 ਜ਼ਖ਼ਮੀ

ਚੰਡੀਗੜ੍ਹ, 26 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਸ਼ਨੀਵਾਰ ਨੂੰ CET exam ਦੇਣ ਜਾ ਰਹੀ ਇੱਕ ਪ੍ਰੀਖਿਆਰਥੀ ਦੀ ਕਾਰ ਪਲਟ ਗਈ। ਇਸ ਹਾਦਸੇ ਵਿੱਚ ਔਰਤ, ਉਸਦਾ ਪਤੀ, 8 ਮਹੀਨੇ ਦੀ ਧੀ ਅਤੇ ਦਿਓਰ ਜ਼ਖਮੀ ਹੋ ਗਏ। ਇਹ ਹਾਦਸਾ ਖਰਖੋਦਾ ਵਿੱਚ ਰਾਸ਼ਟਰੀ ਰਾਜਮਾਰਗ 334B ‘ਤੇ ਡਰੇਨ ਨੰਬਰ 8 ਦੇ ਨੇੜੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ […]

Continue Reading

ਅਮਰੀਕਾ ਦੇ ਇੱਕ ਟ੍ਰੇਨਿੰਗ ਸੈਂਟਰ ‘ਚ ਧਮਾਕਾ, ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਤ

ਵਾਸ਼ਿੰਗਟਨ, 26 ਜੁਲਾਈ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਟ੍ਰੇਨਿੰਗ ਸੈਂਟਰ ਵਿੱਚ ਹੋਏ ਧਮਾਕੇ ਵਿੱਚ ਤਿੰਨ ਸੀਨੀਅਰ ਪੁਲਿਸ ਕਰਮਚਾਰੀ ਮਾਰੇ ਗਏ। ਇਹ ਸਾਰੇ ਅੱਗਜ਼ਨੀ ਅਤੇ ਵਿਸਫੋਟਕ ਟੀਮ ਵਿੱਚ ਸਨ।ਸ਼ੈਰਿਫ਼ ਰਾਬਰਟ ਲੂਨਾ ਦੇ ਅਨੁਸਾਰ, ਅਧਿਕਾਰੀ ਦੋ ਗ੍ਰਨੇਡਾਂ ‘ਤੇ ਕੰਮ ਕਰ ਰਹੇ ਸਨ। ਇੱਕ ਗ੍ਰਨੇਡ ਫਟ ਗਿਆ, ਜਦੋਂ ਕਿ ਦੂਜਾ ਅਜੇ ਵੀ ਗਾਇਬ ਹੈ।ਲਾਸ ਏਂਜਲਸ […]

Continue Reading

ਪੱਛਮੀ ਬੰਗਾਲ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ

ਨਵੀਂ ਦਿੱਲੀ, 25 ਜੁਲਾਈ, ਦੇਸ਼ ਕਲਿਕ ਬਿਊਰੋ :ਪੱਛਮੀ ਬੰਗਾਲ ਦੇ ਬਾਂਕੁਰਾ ਅਤੇ ਪੂਰਬਾ ਬਰਧਮਾਨ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ, ਓਡੀਸ਼ਾ ਪੁਲਿਸ ਨੇ ਗੰਧਮਾਰਦਨ ਪਹਾੜੀਆਂ ‘ਤੇ ਫਸੇ 17 ਸੈਲਾਨੀਆਂ ਨੂੰ ਬਚਾਇਆ।ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਸੜਕ ਧਸਣ ਕਾਰਨ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ 7 […]

Continue Reading

ਅਮਿਤਾਭ ਬੱਚਨ ਤੇ ਆਮਿਰ ਖਾਨ ਦੀਆਂ ਪੁਰਾਣੀਆਂ ਲਗਜ਼ਰੀ ਕਾਰਾਂ ਨੂੰ ਲੱਗਾ ₹38.26 ਲੱਖ ਦਾ ਜੁਰਮਾਨਾ

ਬੈਂਗਲੁਰੂ, 24 ਜੁਲਾਈ, ਦੇਸ਼ ਕਲਿਕ ਬਿਊਰੋ :ਬੈਂਗਲੁਰੂ ਦੇ ਕਾਰੋਬਾਰੀ ਯੂਸਫ਼ ਸ਼ਰੀਫ਼ ਉਰਫ਼ ‘ਕੇਜੀਐਫ ਬਾਬੂ’ ਨੂੰ ਦੋ ਲਗਜ਼ਰੀ ਕਾਰਾਂ ‘ਤੇ ਰੋਡ ਟੈਕਸ ਨਾ ਦੇਣ ਕਾਰਨ ₹38.26 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਾਂ ਪਹਿਲਾਂ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀਆਂ ਸਨ। ਹੁਣ ਸ਼ਰੀਫ਼ ਇਨ੍ਹਾਂ ਨੂੰ ਚਲਾ ਰਹੇ ਹਨ, ਪਰ ਕਾਰਾਂ ਅਜੇ ਵੀ ਮਹਾਰਾਸ਼ਟਰ ਵਿੱਚ ਰਜਿਸਟਰਡ […]

Continue Reading

PM ਮੋਦੀ ਅੱਜ ਬ੍ਰਿਟੇਨ ਦੇ ਅਧਿਕਾਰਤ ਦੌਰੇ ‘ਤੇ ਰਵਾਨਾ ਹੋਣਗੇ, ਮਾਲਦੀਵ ਵੀ ਜਾਣਗੇ

ਨਵੀਂ ਦਿੱਲੀ, 23 ਜੁਲਾਈ, ਦੇਸ਼ ਕਲਿਕ ਬਿਊਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਚੌਥੀ ਯੂਕੇ ਫੇਰੀ ਲਈ ਰਵਾਨਾ ਹੋਣਗੇ। ਇਸ ਦੌਰਾਨ, ਬਹੁਤ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ (ਐਫਟੀਏ) ਨੂੰ ਅੰਤਿਮ ਰੂਪ ਦੇਣ ਦੇ ਨਾਲ, ਉਹ ਖੇਤਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮੁੱਦਿਆਂ ‘ਤੇ ਵੀ ਚਰਚਾ ਕਰਨਗੇ, ਜਿਸ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੀ ਮੌਜੂਦਗੀ ਵੀ ਸ਼ਾਮਲ ਹੈ।ਵਿਦੇਸ਼ […]

Continue Reading

ਹੁਣ ਸਕੂਲ ਹੋਣਗੇ CCTV ਕੈਮਰੇ ਦੀ ਨਜ਼ਰ ਹੇਠ

ਚੰਡੀਗੜ੍ਹ: 22 ਜੁਲਾਈ, ਦੇਸ਼ ਕਲਿੱਕ ਬਿਓਰੋਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸਕੂਲਾਂ ਦੇ ਅਹਿਮ ਥਾਵਾਂ ‘ਤੇ CCTV ਕੈਮਰੇ ਲਾਉਣ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾ ਕੈਮਰਿਆਂ ਵਿੱਚ ਆਡੀਓ ਤੇ ਵੀਡੀਓ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ( CBSE) ਨੇ ਸਕੂਲ ਪ੍ਰਬੰਧਕਾਂ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ […]

Continue Reading

ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤ

ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤਢਾਕਾ, 22 ਜੁਲਾਈ, ਦੇਸ਼ ਕਲਿਕ ਬਿਊਰੋ :ਹਵਾਈ ਸੈਨਾ ਦਾ ਇੱਕ ਟ੍ਰੇਨਰ ਜਹਾਜ਼ ਇੱਕ ਸਕੂਲ ‘ਤੇ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਏਪੀ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। […]

Continue Reading

ਮੋਹਾਲੀ ਦਾ ਨਾਇਬ ਤਹਿਸੀਲਦਾਰ ਮੁਅੱਤਲ

ਮੋਹਾਲੀ: 21 ਜੁਲਾਈ, ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਨਾਇਬ ਤਹਿਸੀਲਦਾਰ, ਜੁਆਇੰਟ ਸਬ ਰਜਿਸਟਰਾਰ-2 ਐਸ ਏ ਐਸ ਨਗਰ ਹਰੀਸ਼ ਗਰਗ ਨੂੰ ਤੁਰੰਤ ਪ੍ਰਭਾਵ ਤੋਂ ਸੇਵਾ ਤੋਂ ਮੁਅੱਤਲ ਕਰ ਦਿੱਤਾ ਹੈ।

Continue Reading

7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਰੂਸ, ਸੁਨਾਮੀ ਦੀ ਚਿਤਾਵਨੀ ਜਾਰੀ

ਮਾਸਕੋ, 20 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਐਤਵਾਰ ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਸਮੁੰਦਰ ਵਿੱਚ ਦੋ ਸ਼ਕਤੀਸ਼ਾਲੀ ਭੂਚਾਲ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 7.4 ਸੀ। ਇਸ ਤੋਂ ਬਾਅਦ, ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਇਸ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।ਜਾਣਕਾਰੀ ਅਨੁਸਾਰ 7.4 ਤੀਬਰਤਾ ਦਾ ਭੂਚਾਲ 20 ਕਿਲੋਮੀਟਰ ਦੀ […]

Continue Reading