ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤ

ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤਢਾਕਾ, 22 ਜੁਲਾਈ, ਦੇਸ਼ ਕਲਿਕ ਬਿਊਰੋ :ਹਵਾਈ ਸੈਨਾ ਦਾ ਇੱਕ ਟ੍ਰੇਨਰ ਜਹਾਜ਼ ਇੱਕ ਸਕੂਲ ‘ਤੇ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਏਪੀ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। […]

Continue Reading

ਮੋਹਾਲੀ ਦਾ ਨਾਇਬ ਤਹਿਸੀਲਦਾਰ ਮੁਅੱਤਲ

ਮੋਹਾਲੀ: 21 ਜੁਲਾਈ, ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਨਾਇਬ ਤਹਿਸੀਲਦਾਰ, ਜੁਆਇੰਟ ਸਬ ਰਜਿਸਟਰਾਰ-2 ਐਸ ਏ ਐਸ ਨਗਰ ਹਰੀਸ਼ ਗਰਗ ਨੂੰ ਤੁਰੰਤ ਪ੍ਰਭਾਵ ਤੋਂ ਸੇਵਾ ਤੋਂ ਮੁਅੱਤਲ ਕਰ ਦਿੱਤਾ ਹੈ।

Continue Reading

7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਰੂਸ, ਸੁਨਾਮੀ ਦੀ ਚਿਤਾਵਨੀ ਜਾਰੀ

ਮਾਸਕੋ, 20 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਐਤਵਾਰ ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਸਮੁੰਦਰ ਵਿੱਚ ਦੋ ਸ਼ਕਤੀਸ਼ਾਲੀ ਭੂਚਾਲ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 7.4 ਸੀ। ਇਸ ਤੋਂ ਬਾਅਦ, ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਇਸ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।ਜਾਣਕਾਰੀ ਅਨੁਸਾਰ 7.4 ਤੀਬਰਤਾ ਦਾ ਭੂਚਾਲ 20 ਕਿਲੋਮੀਟਰ ਦੀ […]

Continue Reading

ਸਾਊਦੀ ਅਰਬ ਦੇ ਸਲੀਪਿੰਗ ਪ੍ਰਿੰਸ ਦਾ ਦਿਹਾਂਤ

ਰਿਆਦ, 20 ਜੁਲਾਈ, ਦੇਸ਼ ਕਲਿਕ ਬਿਊਰੋ : Sleeping Prince passes away: ਸਾਊਦੀ ਅਰਬ ਦੇ ਪ੍ਰਿੰਸ ਅਲ ਵਲੀਦ ਬਿਨ ਖਾਲਿਦ ਬਿਨ ਤਲਾਲ ਅਲ ਸਾਊਦ ਦਾ ਦੇਹਾਂਤ ਹੋ ਗਿਆ।ਉਹ ਪਿਛਲੇ 20 ਸਾਲਾਂ ਤੋਂ ਕੋਮਾ ਵਿੱਚ ਸਨ। ਉਨ੍ਹਾਂ ਨੂੰ ਸਲੀਪਿੰਗ ਪ੍ਰਿੰਸ (Sleeping Prince) ਵਜੋਂ ਜਾਣਿਆ ਜਾਂਦਾ ਸੀ।ਪ੍ਰਿੰਸ ਅਲ ਵਲੀਦ ਸਾਊਦੀ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਪ੍ਰਿੰਸ ਖਾਲਿਦ […]

Continue Reading

ਇਕੋ ਪਰਿਵਾਰ ਦੇ 5 ਮੈਂਬਰਾਂ ਨੇ ਜ਼ਹਿਰੀਲੀ ਦਵਾਈ ਖਾ ਕੇ ਦਿੱਤੀ ਜਾਨ

ਅਹਿਮਦਾਬਾਦ, 20 ਜੁਲਾਈ, ਦੇਸ਼ ਕਲਿਕ ਬਿਊਰੋ :ਪਿੰਡ ਵਿੱਚ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਹਨ। ਇਹ ਘਟਨਾ ਅਹਿਮਦਾਬਾਦ ਜ਼ਿਲ੍ਹੇ ਦੇ ਬਗੋਦਰਾ ਪਿੰਡ ਵਿੱਚ ਵਾਪਰੀ।ਮ੍ਰਿਤਕਾਂ ਦੀ ਪਛਾਣ ਵਿਪੁਲ ਵਾਘੇਲਾ (32), ਉਸਦੀ ਪਤਨੀ ਸੋਨਲ (26), ਧੀ ਕਰੀਨਾ ਉਰਫ਼ ਸਿਮਰਨ […]

Continue Reading

ਜਲਦਬਾਜ਼ੀ ‘ਚ ਆਪਣੀ ਘਰਵਾਲੀ ਨੂੰ ਹੀ ਭੁੱਲੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਜੂਨਾਗੜ, 20 ਜੁਲਾਈ, ਦੇਸ਼ ਕਲਿਕ ਬਿਊਰੋ :ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੂਨਾਗੜ੍ਹ ਵਿੱਚ ਜਲਦਬਾਜ਼ੀ ਵਿੱਚ ਆਪਣੀ ਘਰਵਾਲੀ ਨੂੰ ਹੀ ਭੁੱਲ ਗਏ। ਉਹ ਆਪਣੀ ਪਤਨੀ ਸਾਧਨਾ ਸਿੰਘ ਨੂੰ ਛੱਡ ਕੇ 22 ਵਾਹਨਾਂ ਦੇ ਕਾਫਲੇ ਨਾਲ ਜੂਨਾਗੜ੍ਹ ਤੋਂ ਰਾਜਕੋਟ ਲਈ ਰਵਾਨਾ ਹੋ ਗਏ।ਉਹ ਅਜੇ ਇੱਕ ਕਿਲੋਮੀਟਰ ਦੂਰ ਹੀ ਪਹੁੰਚੇ ਸਨ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ […]

Continue Reading

I.N.D.I.A. ਗਠਜੋੜ ਦੀ ਬੈਠਕ ਭਲਕੇ, AAP ਤੇ TMC ਨਹੀਂ ਲੈਣਗੇ ਹਿੱਸਾ

ਨਵੀਂ ਦਿੱਲੀ, 18 ਜੁਲਾਈ, ਦੇਸ਼ ਕਲਿਕ ਬਿਊਰੋ :I.N.D.I.A. ਗਠਜੋੜ ਦੇ ਨੇਤਾ 19 ਜੁਲਾਈ (ਸ਼ਨੀਵਾਰ) ਸ਼ਾਮ ਨੂੰ ਮਿਲਣ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ (TMC) ਅਤੇ ਆਮ ਆਦਮੀ ਪਾਰਟੀ (AAP) ਇਸ I.N.D.I.A. alliance meeting ਵਿੱਚ ਹਿੱਸਾ ਨਹੀਂ ਲੈਣਗੇ।ਸੂਤਰਾਂ ਅਨੁਸਾਰ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਸਮੇਤ ਕਈ […]

Continue Reading

ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ, ਵਿਜੀਲੈਂਸ ਨੇ ਬੈਂਕਾਂ ਤੋਂ ਕਰੋੜਾਂ ਰੁਪਏ ਲੈਣ-ਦੇਣ ਦਾ ਰਿਕਾਰਡ ਮੰਗਿਆ

ਚੰਡੀਗੜ੍ਹ, 17 ਜੁਲਾਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਅੱਠ ਬੈਂਕਾਂ ਨੂੰ ਪੱਤਰ ਲਿਖੇ ਹਨ ਅਤੇ 12 ਖਾਤਿਆਂ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਰਿਕਾਰਡ ਤਲਬ ਕੀਤਾ ਹੈ।ਵਿਜੀਲੈਂਸ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਜਾਅਲੀ […]

Continue Reading

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਡੀ ਕਾਰਵਾਈ, ਰੋਪੜ ਥਰਮਲ ਪਲਾਂਟ ਨੂੰ ਕੀਤਾ 5 ਕਰੋੜ ਦਾ ਜੁਰਮਾਨਾ

ਰੋਪੜ, 17 ਜੁਲਾਈ, ਦੇਸ਼ ਕਲਿਕ ਬਿਊਰੋ :ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਥਰਮਲ ਪਲਾਂਟ ‘ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੋਰਡ ਨੇ ਪਲਾਂਟ ਨੂੰ ਚਲਾਉਣ ਦੀ ਇਜਾਜ਼ਤ ਯਾਨੀ ‘ਕੰਸੈਂਟ ਟੂ ਓਪਰੇਟ’ ਵੀ ਵਾਪਸ ਲੈ ਲਈ ਹੈ। ਇਹ ਹੁਕਮ 7 ਜੁਲਾਈ ਨੂੰ ਬੋਰਡ ਦੇ ਚੇਅਰਮੈਨ ਦੀ […]

Continue Reading

ਹਰਿਆਣਾ ‘ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਚੰਡੀਗੜ੍ਹ, 17 ਜੁਲਾਈ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ 12:46 ਵਜੇ ਭੂਚਾਲ ਆਇਆ। ਧਰਤੀ ਤੋਂ ਹੇਠਾਂ ਇਸਦੀ ਡੂੰਘਾਈ 10 ਕਿਲੋਮੀਟਰ ਸੀ। ਭੂਚਾਲ ਤੋਂ ਬਾਅਦ, ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੀ ਤੀਬਰਤਾ 3.3 ਸੀ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਜੁਲਾਈ ਨੂੰ […]

Continue Reading