ਮੰਦਰ ਦੇ ਨਿਰਮਾਣ ਅਧੀਨ ਗੇਟ ਦਾ ਹਿੱਸਾ ਢਹਿਆ, 17 ਮਜ਼ਦੂਰ ਜ਼ਖਮੀ, ਤਿੰਨ ਦੀ ਹਾਲਤ ਨਾਜ਼ੁਕ
ਮੁੰਬਈ, 10 ਅਗਸਤ, ਦੇਸ਼ ਕਲਿਕ ਬਿਊਰੋ :ਮਹਾਰਾਸ਼ਟਰ ‘ਚ ਨਾਗਪੁਰ ਦੇ ਕੋਰਾੜੀ ਦੇਵੀ ਮੰਦਰ ਕੰਪਲੈਕਸ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਮੰਦਰ ਦੇ ਨਿਰਮਾਣ ਅਧੀਨ ਗੇਟ ਦਾ ਇੱਕ ਹਿੱਸਾ ਅਚਾਨਕ ਢਹਿ ਜਾਣ ਨਾਲ 17 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਪੁਲਿਸ ਅਤੇ ਐਨਡੀਆਰਐਫ ਦੀ […]
Continue Reading
