ਚਮਤਕਾਰ : ਅਹਿਮਦਾਬਾਦ ਜਹਾਜ਼ ਹਾਦਸੇ ਦੇ 2 ਯਾਤਰੀ ਜਿੰਦਾ ਬਚੇ, 240 ਦੀ ਮੌਤ

ਅਹਿਮਦਾਬਾਦ, 12 ਜੂਨ, ਦੇਸ਼ ਕਲਿਕ ਬਿਊਰੋ :ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅੱਜ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 12 ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਹੁਣ ਤੱਕ ਸਿਰਫ ਦੋ ਲੋਕ ਹੀ ਇਸ ਹਾਦਸੇ ਤੋਂ ਬਚ ਸਕੇ ਹਨ। ਬਾਕੀ 240 ਦੀ ਮੌਤ ਦੀ ਹੋ ਗਈ ਹੈ।ਨਿਊਜ਼ ਏਜੰਸੀ […]

Continue Reading

ਅਹਿਮਦਾਬਾਦ ਦੇ ਸਿਵਲ ਹਸਪਤਾਲ ‘ਚ ਲਗਾਤਾਰ ਪਹੁੰਚ ਰਹੀਆਂ ਐਬੂਲੈਸਾਂ

15 ਡਾਕਟਰਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ, Help Line No ਜਾਰੀ, O Negative ਖੂਨ ਦੀ ਘਾਟਅਹਿਮਦਾਬਾਦ, 12 ਜੂਨ, ਦੇਸ਼ ਕਲਿਕ ਬਿਊਰੋ :ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ, ਐਬੂਲੈਸਾਂ ਰਾਹੀਂ ਲਗਾਤਾਰ ਹਾਦਸੇ ਦੇ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਨਾਲ ਹੀ, ਲਾਸ਼ਾਂ ਨੂੰ […]

Continue Reading

Air India Plane Crash : ਹਾਦਸੇ ਵਾਲੀ ਥਾਂ 100 ਤੋਂ ਵੱਧ ਲਾਸ਼ਾਂ ਮਿਲੀਆਂ, ਪਹਿਚਾਣ ਕਰਨੀ ਮੁਸ਼ਕਲ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ

ਅਹਿਮਦਾਬਾਦ, 12 ਜੂਨ, ਦੇਸ਼ ਕਲਿਕ ਬਿਊਰੋ :Air India Plane Crash: ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਕੁਝ […]

Continue Reading

ਐਸ.ਡੀ. ਕਾਲਜ, ਬਨੂੜ ਵਿਖੇ ਪਲੇਸਮੈਂਟ ਕੈਂਪ 13 ਜੂਨ ਨੂੰ

ਮੋਹਾਲੀ, 12 ਜੂਨ, 2025: ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਮਿਤੀ 13-06-2025, ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਐਸ.ਡੀ. ਕਾਲਜ, ਬਨੂੜ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।     ਡੀ.ਬੀ.ਈ.ਈ. ਐਸ.ਏ.ਐਸ […]

Continue Reading

ਸਿੱਧੂ ਮੂਸੇਵਾਲਾ Documentary ਮਾਮਲੇ ਦੀ ਅਦਾਲਤ ‘ਚ ਸੁਣਵਾਈ, BBC ਤੋਂ ਜਵਾਬ ਮੰਗਿਆ

ਮਾਨਸਾ, 12 ਜੂਨ, ਦੇਸ਼ ਕਲਿਕ ਬਿਊਰੋ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਦੀ ਰਿਲੀਜ਼ ਨੂੰ ਰੋਕਣ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਅੱਜ (12 ਜੂਨ) ਮਾਨਸਾ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ। ਹਾਲਾਂਕਿ, ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ 11 ਜੂਨ ਨੂੰ ਸਿੱਧੂ ਦੇ ਜਨਮਦਿਨ ‘ਤੇ […]

Continue Reading

ਵਿਦਿਆਰਥਣਾਂ ਨੂੰ ਈ-ਸਕੂਟੀ ਖਰੀਦਣ ‘ਤੇ ਮਿਲੇਗੀ 25,000 ਰੁਪਏ ਸਬਸਿਡੀ

ਸ਼ਿਮਲਾ, 12 ਜੂਨ, ਦੇਸ਼ ਕਲਿਕ ਬਿਊਰੋ :ਸੂਬਾ ਸਰਕਾਰ ਨੇ ਰਾਜ ਦੀਆਂ 20,000 ਹੋਣਹਾਰ ਵਿਦਿਆਰਥਣਾਂ ਨੂੰ ਈ-ਸਕੂਟੀ ਖਰੀਦਣ ਲਈ 25,000 ਰੁਪਏ ਦੀ ਸਬਸਿਡੀ ਦਾ ਪ੍ਰਬੰਧ ਕੀਤਾ ਹੈ।ਇਹ ਜਾਣਕਾਰੀ ਸ਼ੋਸ਼ਲ ਮੀਡੀਆ ਐਕਸ ‘ਤੇ ਸਾਂਝੀ ਕੀਤੀ ਗਈ ਹੈ।ਇਹ ਯੋਜਨਾ ਹਿਮਾਚਲ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ।ਹਿਮਾਚਲ ਸਰਕਾਰ ਦੀ ਵਿਆਜ ਮੁਕਤ ਕਰਜ਼ਾ ਯੋਜਨਾ ਦੇ ਤਹਿਤ, ਜੇਬੀਟੀ, ਨਰਸਿੰਗ, ਹੋਟਲ […]

Continue Reading

ਕੈਨੇਡਾ ‘ਚ ਹਿੰਦੂ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਓਟਾਵਾ, 12 ਜੂਨ, ਦੇਸ਼ ਕਲਿਕ ਬਿਊਰੋ :ਕੈਨੇਡਾ ਦੇ ਸਰੀ ਦੇ ਫਲੀਟਵੁੱਡ ਇਲਾਕੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ ਵਪਾਰੀ ਨੂੰ ਉਸਦੇ ਦਫਤਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ 3:45 ਵਜੇ ਦੇ ਕਰੀਬ 160 ਸਟਰੀਟ ਨੇੜੇ 84 ਐਵੇਨਿਊ ‘ਤੇ ਵਾਪਰੀ। ਇਹ ਸਥਾਨ ਫਲੀਟਵੁੱਡ ਕਮਿਊਨਿਟੀ […]

Continue Reading

BJP ਦਾ ਝੰਡਾ ਲੱਗੀ ਸਕਾਰਪੀਓ ਨੇ ਚੈਕਿੰਗ ਕਰ ਰਹੀ ਪੁਲਿਸ ਟੀਮ ਨੂੰ ਟੱਕਰ ਮਾਰੀ

ਮਹਿਲਾ ਸਿਪਾਹੀ ਦੀ ਮੌਤ, SI ਤੇ ASI ਦੀ ਹਾਲਤ ਗੰਭੀਰਪਟਨਾ, 12 ਜੂਨ, ਦੇਸ਼ ਕਲਿਕ ਬਿਊਰੋ :ਵਾਹਨਾਂ ਦੀ ਜਾਂਚ ਦੌਰਾਨ ਬੀਤੀ ਰਾਤ ਇੱਕ ਬੀਜੇਪੀ ਦਾ ਝੰਡਾ ਲੱਗੀ ਸਕਾਰਪੀਓ ਨੇ 3 ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿੱਤਾ। ਇਹ ਘਟਨਾ ਪਟਨਾ ਦੇ ਅਟਲ ਪਥ ‘ਤੇ ਐਸਕੇਪੁਰੀ ਥਾਣਾ ਖੇਤਰ ਵਿੱਚ ਰਾਤ 12:30 ਵਜੇ ਵਾਪਰੀ।ਦੀਘਾ ਤੋਂ 90 ਕਿਲੋਮੀਟਰ ਦੀ ਰਫ਼ਤਾਰ ਨਾਲ […]

Continue Reading

ਦੱਖਣੀ ਅਫਰੀਕਾ ‘ਚ ਹੜ੍ਹਾਂ ਕਾਰਨ 49 ਲੋਕਾਂ ਦੀ ਮੌਤ

ਕੈਪ ਟਾਊਨ, 12 ਜੂਨ, ਦੇਸ਼ ਕਲਿਕ ਬਿਊਰੋ :Floods in South Africa: ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ਵਿੱਚ ਹੜ੍ਹਾਂ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ ਅਤੇ ਖੋਜ ਕਾਰਜ ਜਾਰੀ ਹਨ।ਇਹ ਆਫ਼ਤ […]

Continue Reading

AC ਹੁਣ 16 ਜਾਂ 18 ਡਿਗਰੀ ‘ਤੇ ਨਹੀਂ 20 ਤੋਂ 28 ਦੇ ਵਿਚਕਾਰ ਚੱਲਿਆ ਕਰਨਗੇ, ਸਰਕਾਰ ਬਣਾ ਰਹੀ ਨਵਾਂ ਨਿਯਮ

ਚੰਡੀਗੜ੍ਹ, 12 ਜੂਨ, ਦੇਸ਼ ਕਲਿਕ ਬਿਊਰੋ :ਆਉਣ ਵਾਲੇ ਦਿਨਾਂ ਵਿੱਚ, ਜੇਕਰ ਤੁਸੀਂ ਨਵਾਂ ਏਸੀ ਖਰੀਦਦੇ ਹੋ, ਤਾਂ ਤੁਸੀਂ ਇਸਨੂੰ 16 ਜਾਂ 18 ਡਿਗਰੀ ‘ਤੇ ਨਹੀਂ ਚਲਾ ਸਕੋਗੇ, ਤੁਸੀਂ ਇਸਨੂੰ ਸਿਰਫ 20 ਤੋਂ 28 ਡਿਗਰੀ ਦੇ ਵਿਚਕਾਰ ਸੈੱਟ ਕਰ ਸਕੋਗੇ। ਕੇਂਦਰ ਸਰਕਾਰ ਜਲਦੀ ਹੀ ਗਰਮੀਆਂ ਦੇ ਮੌਸਮ ਵਿੱਚ ਏਸੀ ਤੋਂ ਬਿਜਲੀ ਦੀ ਖਪਤ ਨੂੰ ਰੋਕਣ ਲਈ […]

Continue Reading