IPL Qualifier-1 ਪੰਜਾਬ ਕਿੰਗਜ਼ ਤੇ ਬੈਂਗਲੁਰੂ ਦੀਆਂ ਟੀਮਾਂ ਵਿਚਕਾਰ ਮੈਚ ਮੋਹਾਲੀ ‘ਚ ਅੱਜ

ਚੰਡੀਗੜ੍ਹ: 29 ਮਈ, ਦੇਸ਼ ਕਲਿੱਕ ਬਿਓਰੋPBKS vs RCB Qualifier 1 ਮੈਚ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ (PBKS vs RCB) ਨਾਲ ਹੋਵੇਗਾ। ਇਹ ਮੁਕਾਬਲਾ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਮੁਲਾਂਪੁਰ ‘ਚ ਸ਼ਾਮ 7.30 ‘ਤੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਪਲੇਆਫ ਮੈਚਾਂ ਵਿੱਚ ਸਾਹਮਣਾ ਕਰਨਾ ਹੈ। ਕਿਉਂਕਿ ਪਹਿਲਾਂ […]

Continue Reading

42 ਦਿਨ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮੋਰਿੰਡਾ ਨੇੜੇ ਨਹਿਰ ‘ਚੋਂ ਮਿਲੀ, ਪਰਿਵਾਰ ਵਲੋਂ ਥਾਣੇ ਅੱਗੇ ਹੰਗਾਮਾ, ASI ‘ਤੇ ਹੱਤਿਆ ਦਾ ਸ਼ੱਕ

ਲੁਧਿਆਣਾ, 29 ਮਈ, ਦੇਸ਼ ਕਲਿਕ ਬਿਊਰੋ :ਲੁਧਿਆਣਾ ਵਿੱਚ ਇੱਕ ਪਰਿਵਾਰ ਨੇ ਰਾਤ 11.30 ਵਜੇ ਦੇ ਕਰੀਬ ਮੋਤੀ ਨਗਰ ਥਾਣੇ ਦੇ ਬਾਹਰ ਹੰਗਾਮਾ ਕੀਤਾ। ਦਰਅਸਲ, ਉਸ ਪਰਿਵਾਰ ਦਾ ਇੱਕ ਮੈਂਬਰ 42 ਦਿਨ ਪਹਿਲਾਂ ਹੋਏ ਝਗੜੇ ਤੋਂ ਬਾਅਦ ਲਾਪਤਾ ਸੀ। ਉਸ ਨੌਜਵਾਨ ਦੀ ਲਾਸ਼ ਮੋਰਿੰਡਾ ਨੇੜਿਓਂ ਲੰਘਦੀ ਨਹਿਰ ਦੇ ਕੰਢੇ ਤੋਂ ਮਿਲੀ ਸੀ।ਮੋਰਿੰਡਾ ਪੁਲਿਸ ਨੇ ਲੁਧਿਆਣਾ ਪੁਲਿਸ […]

Continue Reading

20,000 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਸੀਨੀਅਰ ਕਾਂਸਟੇਬਲ ‘ਤੇ ਸਾਥੀ ਗ੍ਰਿਫਤਾਰ

ਮੋਹਾਲੀ, 29 ਮਈ: ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਪ੍ਰਤੀ ਆਪਣੀ ਵਚਨਬੱਧਤਾ ਦੀ ਪ੍ਰਗਟਾਉਂਦੇ ਹੋਏ, ਐਸ ਏ ਐਸ ਨਗਰ ਪੁਲਿਸ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਇੱਕ ਸੀਨੀਅਰ ਕਾਂਸਟੇਬਲ (Senior constable) ਅਤੇ ਉਸਦੇ ਸਾਥੀ ‘ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ, […]

Continue Reading

ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਨਵੀਨ ਕਸਾਨਾ ਢੇਰ

ਨਵੀਂ ਦਿੱਲੀ, 29 ਮਈ, ਦੇਸ਼ ਕਲਿਕ ਬਿਊਰੋ :ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਯੂਪੀ ਐਸਟੀਐਫ ਦੀ ਨੋਇਡਾ ਯੂਨਿਟ ਦੀ ਸਾਂਝੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਵੀਨ ਕਸਾਨਾ (Naveen Kasana) ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਬਦਮਾਸ਼ ਨੇ ਪਹਿਲਾਂ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।ਉਹ ਜਵਾਬੀ ਕਾਰਵਾਈ ਵਿੱਚ ਮਾਰਿਆ ਗਿਆ। ਉਸਦੇ ਕਬਜ਼ੇ […]

Continue Reading

ਸੁਰੱਖਿਆ ਮਾਮਲੇ ‘ਚ ਮਜੀਠੀਆ ਦੀ ਪਟੀਸ਼ਨ ‘ਤੇ ਅਗਲੀ ਸੁਣਵਾਈ 10 ਜੁਲਾਈ ਨੂੰ

ਚੰਡੀਗੜ੍ਹ: 28 ਮਈ, ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੀ ਸੁਰੱਖਿਆ ਲਈ ਪਾਈ ਪਟੀਸ਼ਨ ਬਾਰੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਵਧੀਕ ਸਾਲਿਸਟਰ ਜਨਰਲ ਕਿਸੇ ਹੋਰ ਅਦਾਲਤ ’ਚ ਰੁੱਝੇ ਹੋਏ ਹੋਣ ਕਾਰਨ ਕੇਂਦਰ ਵੱਲੋਂ ਪੇਸ਼ ਹੋਏ ਵਕੀਲ ਨੇ ਕੋਰਟ ਤੋਂ ਸਮਾਂ ਮਗਿਆਤਾਂ ਅਦਾਲਤ ਵੱਲੋਂ […]

Continue Reading

ਸਰਕਾਰੀ ਸਕੂਲ ‘ਚ ਵੜਿਆ ਬਾਂਦਰ, ਕਈ ਵਿਦਿਆਰਥਣਾਂ ‘ਤੇ ਕੀਤਾ ਹਮਲਾ, ਛੁੱਟੀ ਕਰਨੀ ਪਈ

ਚੰਡੀਗੜ੍ਹ, 28 ਮਈ, ਦੇਸ਼ ਕਲਿਕ ਬਿਊਰੋ :ਇੱਕ ਸਰਕਾਰੀ ਸਕੂਲ ਵਿੱਚ ਇੱਕ ਬਾਂਦਰ (Monkey) ਵੜ ਗਿਆ। ਬਾਂਦਰ ਨੇ ਵਰਾਂਡੇ ਵਿੱਚ ਪੜ੍ਹ ਰਹੀਆਂ 6 ਵਿਦਿਆਰਥਣਾਂ ਦੇ ਹੱਥਾਂ-ਪੈਰਾਂ ‘ਤੇ ਦੰਦ ਮਾਰ ਦਿੱਤੇ।ਇਸ ਦੌਰਾਨ ਬਾਕੀ ਵਿਦਿਆਰਥਣਾਂ ਆਪਣੇ ਆਪ ਨੂੰ ਬਚਾਉਣ ਲਈ ਭੱਜੀਆਂ ਤਾਂ ਬਾਂਦਰ (Monkey) ਨੇ 3 ਹੋਰ ਵਿਦਿਆਰਥਣਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਕੂਲ ਸਟਾਫ਼ […]

Continue Reading

LSG ਦੇ ਕਪਤਾਨ Rishabh Pant# ਨੂੰ 30 ਲੱਖ ਜੁਰਮਾਨਾ

ਲਖਨਊ: 28 ਮਈ, ਦੇਸ਼ ਕਲਿੱਕ ਬਿਓਰੋਲਖਨਊ ਸੁਪਰ ਜਾਇੰਟਸ LSG ਦੇ ਕਪਤਾਨ ਰਿਸ਼ਭ ਪੰਤ (Rishabh Pant) ਨੂੰ RCB ਵਿਰੁੱਧ ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖਣ ਦੇ ਦੋਸ਼ ਹੇਠ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।ਇਹ IPL ਦੇ Code of Conduct ਦੇ ਤਹਿਤ LSG ਦਾ ਸੀਜ਼ਨ ਦਾ ਤੀਜਾ ਓਵਰ-ਰੇਟ ਅਪਰਾਧ ਹੈ। ਇਸ ਵਾਰ-ਵਾਰ ਉਲੰਘਣਾ ਦੇ ਨਤੀਜੇ […]

Continue Reading

ਪੰਜਾਬ ਵਿੱਚ ਕੋਰੋਨਾ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਚੌਕਸ

ਲੁਧਿਆਣਾ ਉਪ ਚੋਣ ‘ਚ ਕਰੋਨਾ ਸੰਕਰਮਿਤ ਲੋਕਾਂ ਦੀ ਵੋਟਿੰਗ ਲਈ ਨਵੇਂ ਹੁਕਮ ਜਾਰੀਚੰਡੀਗੜ੍ਹ, 28 ਮਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਤੀਜਾ Corona ਮਰੀਜ਼ ਆਉਣ ਤੋਂ ਬਾਅਦ, ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਸਾਰੇ ਹਸਪਤਾਲਾਂ ਵਿੱਚ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਟੈਸਟਿੰਗ ਵੀ ਵਧਾ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਵਿੱਚ ਕੋਰੋਨਾ […]

Continue Reading

ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ ‘ਤੇ ਪਾਬੰਦੀ ਲਗਾਈ

ਵਾਸਿੰਗਟਨ ਡੀਸੀ, 28 ਮਈ, ਦੇਸ਼ ਕਲਿਕ ਬਿਊਰੋ :ਅਮਰੀਕੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ। ਇਸ ਆਦੇਸ਼ ਦਾ ਉਦੇਸ਼ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਯਹੂਦੀ ਵਿਰੋਧੀ ਅਤੇ ਖੱਬੇਪੱਖੀ ਵਿਚਾਰਾਂ ਨੂੰ ਰੋਕਣਾ ਹੈ।ਰੂਬੀਓ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਨੂੰ […]

Continue Reading

ਰਿਮਾਂਡ ਦੌਰਾਨ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੀ ਹਾਲਤ ਵਿਗੜੀ, ਹਸਪਤਾਲ ਦਾਖਲ

ਬਠਿੰਡਾ, 28 ਮਈ, ਦੇਸ਼ ਕਲਿਕ ਬਿਊਰੋ :ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ Amandeep Kaur ਨੂੰ ਮੰਗਲਵਾਰ ਦੇਰ ਰਾਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਮਨਦੀਪ 29 ਮਈ ਤੱਕ ਪੁਲਿਸ ਰਿਮਾਂਡ ‘ਤੇ ਹੈ।ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸੋਫੀਆ ਗਰਗ ਨੇ ਦੱਸਿਆ ਕਿ ਵਿਜੀਲੈਂਸ ਕਰਮਚਾਰੀ ਮੰਗਲਵਾਰ ਦੇਰ ਰਾਤ Amandeep Kaur ਨੂੰ […]

Continue Reading