ਮੋਹਾਲੀ, 26 ਸਤੰਬਰ, ਦੇਸ਼ ਕਲਿੱਕ ਬਿਓਰੋ :
15 ਅਕਤੂਬਰ ਨੂੰ ਸੂਬੇ ਵਿੱਚ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਲਈ ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚ ਲਈ ਰਾਖਵੀਆਂ ਸੀਟਾਂ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਐਸਸੀ, ਔਰਤਾਂ ਲਈ ਸੀਟਾਂ ਰਜਿਰਵ ਰੱਖੀਆਂ ਗਈਆਂ ਹਨ।
ਮੋਹਾਲੀ ਬਲਾਕ ਵਿੱਚ ਰਾਖਵੀਆਂ ਸੀਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ
ਮਾਜਰੀ ਬਲਾਕ ਵਿੱਚ ਰਾਖਵੀਆਂ ਸੀਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ