ਮੋਹਾਲੀ, 21 ਨਵੰਬਰ, ਜਸਵੀਰ ਗੋਸਲ :
ਮਾਸਟਰ ਕਾਡਰ ਦੀ ਭਰਤੀ ਸਮੇਂ ਸਟੇਸ਼ਨ ਚੋਣ ਵਿੱਚ ਹੋਈਆਂ ਗੜਬੜੀਆਂ ਕਾਰਨ ਸਿੱਖਿਆ ਵਿਭਾਗ ਦੇ ਐਮਆਈਐਸ ਵਿੰਗ ਦੇ ਡਿਪਟੀ ਮੈਨੇਜਰ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ।