ਪੰਜਾਬ ਵਿਚ ਈ ਚਾਲਾਨ ਤੋਂ ਸਰਕਾਰੀ ਖਜ਼ਾਨੇ ’ਚ ਆਏ 315348085 ਰੁਪਏ

ਚੰਡੀਗੜ੍ਹ ਪੰਜਾਬ ਰਾਸ਼ਟਰੀ

ਚੰਡੀਗੜ੍ਹ ’ਚ ਈ ਚਾਲਾਨਾਂ ਤੋਂ ਡੇਢ ਅਰਬ ਰੁਪਏ ਵਸੂਲੇ

ਨਵੀਂ ਦਿੱਲੀ, 12 ਦਸੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਚਾਰ ਸਾਲਾਂ ਦੌਰਾਨ ਹੋਏ ਈ ਚਲਾਨ ਤੋਂ ਸਰਕਾਰੀ ਖਜ਼ਾਨੇ ਵਿੱਚ 31,53,,48,085 ਰੁਪਏ ਆਏ। ਇਸ ਸਮੇਂ ਦੌਰਾਨ 4,07,691 ਈ ਚਲਾਨ  ਹੋਏ। ਇਸੇ ਸਮੇਂ ਦੌਰਾਨ ਚੰਡੀਗੜ੍ਹ ਵਿੱਚ 1,49,99,55,378 ਰੁਪਏ ਸਰਕਾਰੀ ਖਜ਼ਾਨੇ ਵਿੱਚ ਆਏ ਜਦੋਂ ਕਿ ਇਸ ਸਮੇਂ ਦੌਰਾਨ 22,90,051 ਈ ਚਲਾਨ ਹੋਏ। ਈ ਚਾਲਾਨ ਪੋਰਟਲ ਉਤੇ ਉਪਲੱਬਧ ਅੰਕੜਿਆਂ ਅਨੁਸਾਰ ਈ ਚਲਾਨ ਕੀਤੇ ਗਏ। 1 ਜਨਵਰੀ 2019 ਤੋਂ 31 ਦਸੰਬਰ 2023 ਤੱਕ ਪੰਜਾਬ ਵਿੱਚ 4,07,691 ਈ ਚਾਲਾਨ ਕੀਤੇ ਗਏ, ਜਿਸ ਤੋਂ 31,53,48,085 ਰੁਪਏ ਸਰਕਾਰੀ ਖਜ਼ਾਨੇ ਵਿੱਚ ਆਏ। ਇਸ ਸਮੇਂ ਦੌਰਾਨ ਚੰਡੀਗੜ੍ਹ ਵਿੱਚ 1,49,99,55,378 ਰੁਪਏ ਸਰਕਾਰੀ ਖਜ਼ਾਨੇ ਵਿੱਚ ਆਏ ਜਦੋਂ ਕਿ ਇਸ ਸਮੇਂ ਦੌਰਾਨ 22,90,051 ਈ ਚਲਾਨ ਹੋਏ। ਇਹ ਜਾਣਕਾਰੀ ਕੇਂਦਰੀ ਸੜਕ ਪਰਿਵਾਹਨ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇਕ ਪ੍ਰਸ਼ਨ ਦੇ ਉਤਰ ਵਿੱਚ ਲਿਖਤੀ ਰੂਪ ਵਿੱਚ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।