ਪੰਜਾਬ ਤੋਂ ਰਾਜ ਸਭਾ ਲਈ ਰਜਿੰਦਰ ਗੁਪਤਾ ਨੇ ਭਰੇ ਨਾਮਜ਼ਦਗੀ ਕਾਗਜ਼

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿਕ ਬਿਊਰੋ : ਪੰਜਾਬ ਦੀ ਰਾਜ ਸਭਾ ਸੀਟ ਲਈ ਰਜਿੰਦਰ ਗੁਪਤਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਸੀਟ ਲਈ ਆਪਣਾ ਉਮੀਦਵਾਰ ਬਨਾਯਾ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੌਰਾਨ ਰਜਿੰਦਰ ਗੁਪਤਾ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ […]

Continue Reading

ਪੰਜਾਬ ਦੇ ਇੱਕ ਸਰਕਾਰੀ ਸਕੂਲ ‘ਚ ਅਧਿਆਪਕ ‘ਤੇ ਚਲਾਈਆਂ ਗੋਲੀਆਂ

ਚੰਡੀਗੜ੍ਹ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਸਰਕਾਰੀ ਸਕੂਲ ‘ਚ ਪੜ੍ਹਾ ਰਹੇ ਇੱਕ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਵੀ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਿਆ।ਇਹ ਗੋਲੀਬਾਰੀ ਦੀ ਘਟਨਾ ਫਰੀਦਕੋਟ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਜੰਡਵਾਲਾ ਸੰਧੂਆਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਵਾਪਰੀ।ਮੌਕੇ […]

Continue Reading

ਜ਼ਰੂਰੀ ਖ਼ਬਰ : ਭਲਕੇ 1 ਘੰਟਾ ਬੰਦ ਰਹਿਣਗੀਆਂ ਬੈਂਕਿੰਗ ਸੇਵਾਵਾਂ, UPI ਅਤੇ NEFT ਰਾਹੀਂ ਨਹੀਂ ਭੇਜੇ ਜਾ ਸਕਣਗੇ ਪੈਸੇ

ਨਵੀਂ ਦਿੱਲੀ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ : ਬੈਂਕ ਖਪਤਕਾਰਾਂ ਲਈ ਇਹ ਜ਼ਰੂਰੀ ਖ਼ਬਰ ਹੈ। ਖਾਸ ਕਰਕੇ ਉਨ੍ਹਾਂ ਲਈ ਜੋ UPI ਅਤੇ NEFT ਰਾਹੀਂ ਪੈਸੇ ਦਾ ਲੈਣ ਦੇਣ ਕਰਦੇ ਹਨ। ਭਲਕੇ 11 ਅਕਤੂਬਰ 2025 ਨੂੰ ਇਕ ਘੰਟੇ ਲਈ ਇਹ ਸੇਵਾਵਾਂ ਬੰਦ ਰਹਿਣਗੀਆਂ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਆਫ ਇੰਡੀਆ (SBI) ਨੇ ਆਪਣੇ […]

Continue Reading

SHO ਵਲੋਂ ਰੇਪ ਪੀੜਤਾ ਤੇ ਮਾਂ ਨਾਲ ਦੁਰਵਿਵਹਾਰ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਵਲੋਂ ਜਲੰਧਰ ਦੇ SSP ਨੂੰ ਨੋਟਿਸ

ਜਲੰਧਰ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਫਿਲੌਰ ਪੁਲਿਸ ਸਟੇਸ਼ਨ ਦੇ ਐਸਐਚਓ ਭੂਸ਼ਣ ਕੁਮਾਰ ਵੱਲੋਂ ਬਲਾਤਕਾਰ ਪੀੜਤਾ ਦੀ ਮਾਂ ਨੂੰ ਇਕੱਲੇ ਬੁਲਾਉਣ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ।ਕਮਿਸ਼ਨ ਨੇ ਕਿਹਾ ਕਿ ਬਲਾਤਕਾਰ ਪੀੜਤਾ ਦੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਬਜਾਏ, ਐਸਐਚਓ ਭੂਸ਼ਣ ਕੁਮਾਰ ਨੇ ਪੀੜਤਾ ਅਤੇ ਉਸਦੀ ਮਾਂ ਨਾਲ ਅਣਉਚਿਤ […]

Continue Reading

ਪੰਜਾਬ ਦੀ ਰਾਜਨੀਤੀ ‘ਚ ਨਵੀਂ ਹਲਚਲ, ਨਵਜੋਤ ਸਿੱਧੂ ਵਲੋਂ ਅਚਾਨਕ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਚੰਡੀਗੜ੍ਹ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਸਿੱਧੂ ਅਚਾਨਕ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਨੂੰ ਮਿਲੇ।ਇਸ ਤੋਂ ਬਾਅਦ, ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਪੋਸਟ ਕਰਦੇ ਹੋਏ ਲਿਖਿਆ, “ਆਪਣੇ ਮੈਂਟਰ, ਲਾਈਟਹਾਊਸ ਅਤੇ ਗਾਈਡਿੰਗ ਏਂਜਲ ਨੂੰ ਮਿਲਿਆ…. […]

Continue Reading

ਪੁਲਿਸ ਨਾਲ ਮੁਕਾਬਲੇ ਦੌਰਾਨ ਬਦਮਾਸ਼ ਜ਼ਖ਼ਮੀ

ਮੋਗਾ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਮੋਗਾ ਵਿੱਚ ਬਾਘਾਪੁਰਾਣਾ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਵੀਰਵਾਰ ਦੇਰ ਸ਼ਾਮ, ਬਾਘਾਪੁਰਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਰੌਂਤਾ ਦਾ ਰਹਿਣ ਵਾਲਾ ਮਹਿਕ ਸਿੰਘ ਜੈਸਿੰਘਵਾਲਾ ਰੋਡ ‘ਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਮੋਟਰਸਾਈਕਲ ‘ਤੇ ਮੌਜੂਦ ਹੈ।ਸੂਚਨਾ ਮਿਲਣ ‘ਤੇ, ਪੁਲਿਸ ਟੀਮ […]

Continue Reading

ਸੇਵਾਮੁਕਤ PWD ਇੰਜਨੀਅਰ ਦੇ ਘਰ ਛਾਪਾ, 2.6 ਕਿਲੋ ਸੋਨਾ, 5 ਕਿਲੋ ਚਾਂਦੀ, ਕਰੋੜਾਂ ਦੀ ਨਗਦੀ ਅਤੇ 17 ਟਨ ਸ਼ਹਿਦ ਮਿਲਿਆ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਲੋਕ ਨਿਰਮਾਣ ਵਿਭਾਗ (PWD) ਵਿਭਾਗ ਦੇ ਸੇਵਾ ਮੁਕਤ ਮੁੱਖ ਇੰਜੀਨੀਅਰ ਘਰ ਛਾਪੇਮਾਰੀ ਕੀਤੀ ਗਈ ਤਾਂ 2.6 ਕਿਲੋ ਸੋਨਾ, 5 ਕਿਲੋ ਚਾਂਦੀ ਅਤੇ ਫਾਰਮ ਹਾਊਸ ਤੋਂ 17 ਸਹਿਦ ਮਿਲਿਆ ਹੈ। ਭੋਪਾਲ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਲੋਕ ਨਿਰਮਾਣ ਵਿਭਾਗ (PWD) ਵਿਭਾਗ […]

Continue Reading

ਫਿਲੀਪੀਨਜ਼ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਮਨੀਲਾ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਫਿਲੀਪੀਨਜ਼ ਦੇ ਦੱਖਣੀ ਖੇਤਰ ਮਿੰਡਾਨਾਓ ਵਿੱਚ ਅੱਜ ਸ਼ੁੱਕਰਵਾਰ ਸਵੇਰੇ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਪਹਿਲਾਂ ਇਸਦੀ ਤੀਬਰਤਾ 7.4 ਦੱਸੀ ਗਈ ਸੀ।ਲੋਕ ਭੂਚਾਲ ਕਾਰਨ ਘਰ ਛੱਡ ਕੇ ਸੁਰੱਖਿਅਤ ਥਾਂਵਾਂ ਵੱਲ ਭੱਜਦੇ ਦੇਖੇ ਗਏ।ਫਿਲੀਪੀਨਜ਼ ਦੀ ਭੂਚਾਲ ਵਿਗਿਆਨ ਏਜੰਸੀ ਨੇ ਕਈ ਹੋਰ ਝਟਕਿਆਂ ਦੀ […]

Continue Reading

ਅਯੁੱਧਿਆ : ਧਮਾਕੇ ਕਾਰਨ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਅਯੁੱਧਿਆ, 10 ਅਕਤੂਬਰ, ਦੇਸ਼ ਕਲਿਕ ਬਿਊਰੋ :ਅਯੁੱਧਿਆ ਦੇ ਰਾਮ ਮੰਦਰ ਤੋਂ ਲਗਭਗ 25 ਕਿਲੋਮੀਟਰ ਦੂਰ ਪੁਰਾ ਕਲੰਦਰ ਥਾਣਾ ਖੇਤਰ ਵਿੱਚ ਵੀਰਵਾਰ ਸ਼ਾਮ ਨੂੰ ਹੋਏ ਧਮਾਕੇ ਤੋਂ ਬਾਅਦ ਇੱਕ ਘਰ ਪੂਰੀ ਤਰ੍ਹਾਂ ਢਹਿ ਗਿਆ। ਧਮਾਕੇ ਦੀ ਆਵਾਜ਼ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਮਲਬਾ 200 ਮੀਟਰ ਦੂਰ ਤੱਕ ਖਿੰਡਿਆ ਹੋਇਆ ਸੀ।ਮਲਬੇ ਹੇਠ ਦੱਬਣ ਕਾਰਨ ਇੱਕ […]

Continue Reading

ਮੈਂਟਲ ਹੈਲਥ ਬਾਰੇ ਤਰਕਸ਼ੀਲ ਸੋਸਾਇਟੀ ਦੀ ਬਰੈਂਪਟਨ ਵਰਕਸ਼ਾਪ ਰਹੀ ਕਾਮਯਾਬ: ਬਲਜਿੰਦਰ ਭੁੱਲਰ

ਬਰੈਂਪਟਨ ਕੈਨੇਡਾ, 10 ਅਕਤੂਬਰ ( ਗੁਰਮੀਤ ਸੁਖਪੁਰ ) ਪਿਛਲੇ ਦਿਨੀਂ ਤਰਕਸ਼ੀਲ ਸੋਸਾਇਟੀ ਕੈਨੇਡਾ ਬਰੈਂਪਟਨ ਦੇ ਪ੍ਰਧਾਨ ਜਸਵੀਰ ਚਾਹਿਲ ਅਤੇ ਸਕੱਤਰ ਅਮਰਦੀਪ ਮੰਡੇਰ ਵੱਲੋਂ ਵਿਲੇਜ ਆਫ ਇੰਡੀਆ ਰੈਸਟੋਰੈਂਟ 114 ਕੈਨੇਡੀ ਰੋਡ ਬਰੈਂਪਟਨ ਵਿਖੇ ਮੈਂਟਲ ਹੈਲਥ ਸਬੰਧੀ ਰੱਖੀ ਵਰਕਸ਼ਾਪ ਦੀ ਸ਼ੁਰੂਆਤ ਬਹੁਤ ਹੀ ਨਿਵੇਕਲੇ ਤਰੀਕੇ ਨਾਲ਼ ਸ਼ੁਰੂ ਕਰਵਾਈ ਗਈ। ਮਾਨਸ਼ਿਕ ਰੋਗਾਂ ਦੇ ਮਾਹਰ ਤੇ ਤਰਕਸ਼ੀਲ ਸੋਸਾਇਟੀ ਦੇ […]

Continue Reading