Punjab Breaking: ਜ਼ਹਿਰੀਲੀ ਗੈਸ ਚੜ੍ਹਨ ਨਾਲ ਪਿਤਾ-ਪੁੱਤਰ ਸਮੇਤ 3 ਮਜ਼ਦੂਰਾਂ ਦੀ ਮੌਤ
Punjab Breaking: ਜ਼ਹਿਰੀਲੀ ਗੈਸ ਚੜ੍ਹਨ ਨਾਲ ਪਿਤਾ-ਪੁੱਤਰ ਸਮੇਤ 3 ਮਜ਼ਦੂਰਾਂ ਦੀ ਮੌਤ ਲੁਧਿਆਣਾ, 1 ਜੂਨ 2026: ਲੁਧਿਆਣਾ ਦੇ ਆਰ.ਕੇ. ਰੋਡ ‘ਤੇ ਸਥਿਤ ਇੱਕ ਪਾਨਾ-ਚਾਬੀ (ਟੂਲ) ਬਣਾਉਣ ਵਾਲੀ ਫੈਕਟਰੀ ਵਿੱਚ ਸੋਮਵਾਰ ਨੂੰ ਜ਼ਹਿਰੀਲੀ ਗੈਸ ਚੜ੍ਹਨ (ਲੀਕ ਹੋਣ) ਕਾਰਨ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਫੈਕਟਰੀ ਦੇ ਤਿੰਨ ਕਰਮਚਾਰੀਆਂ ਦੀ ਜਾਨ ਚਲੀ ਗਈ, ਜਿਨ੍ਹਾਂ […]
Continue Reading
