ਵੱਡੀ ਖ਼ਬਰ: ਪੰਜਾਬ ‘ਚ ਹੋਈ ਮਾਨਸੂਨ ਦੀ ਐਂਟਰੀ, ਇੱਕ-ਦੋ ਦਿਨਾਂ ‘ਚ ਪੂਰੇ ਸੂਬੇ ਨੂੰ ਕਰੇਗਾ ਕਵਰ
ਚੰਡੀਗੜ੍ਹ, 1 ਜੁਲਾਈ (ਦੇਸ਼ ਕਲਿੱਕ ਬਿਊਰੋ): ਮਾਨਸੂਨ ਚੰਡੀਗੜ੍ਹ ਰਾਹੀਂ ਪੰਜਾਬ ਵਿੱਚ ਦਾਖਲ ਹੋਇਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਇਹ ਪਹਿਲਾਂ 30 ਜੂਨ ਨੂੰ ਚੰਡੀਗੜ੍ਹ ਪਹੁੰਚਣ ਵਾਲਾ ਸੀ, ਪਰ ਅੱਜ ਇੱਕ ਦਿਨ ਦੇਰੀ ਨਾਲ ਪਹੁੰਚਿਆ। ਮਾਨਸੂਨ ਦਾ ਰਸਤਾ ਪਿਛਲੇ ਪੰਜ ਸਾਲਾਂ ਤੋਂ ਇਕਸਾਰ ਰਿਹਾ ਹੈ। ਇਹ ਅੰਬਾਲਾ-ਪੰਚਕੂਲਾ, ਹਰਿਆਣਾ ਦੇ ਉਪਰਲੇ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ […]
Continue Reading
