ਵਿਦਿਆਰਥੀਆਂ ਤੇ ਕੀਤੇ ਬੇਤਹਾਸ਼ਾ ਲਾਠੀਚਾਰਜ਼/ਤਸ਼ੱਦਦ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ
ਦਲਜੀਤ ਕੌਰ ਸੰਗਰੂਰ, 22 ਜੁਲਾਈ, 2026: ਬੀਤੇ ਦਿਨੀਂ ਦਿਲੀ ਵਿਚ ਜੰਤਰ ਮੰਤਰ ਤੋਂ ਸੰਸਦ ਭਵਨ ਵੱਲ ਮਾਰਚ ਕਰਨ ਲਈ ਇਕੱਠੇ ਹੋਏ ਵਿਦਿਆਰਥੀਆਂ ਤੇ ਬੇਤਹਾਸ਼ਾ ਲਾਠੀਚਾਰਜ਼ ਤੇ ਪਲਾਸਟਿਕ ਦੀਆਂ ਗੋਲੀਆਂ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ ਗਈਆਂ। ਇਹ ਮਾਰਚ ਕਰਨਾਂ ਵਿਦਿਆਰਥੀਆਂ ਕੋਈ ਸ਼ੋਕ ਨਹੀਂ ਬਲਕਿ ਲਗਾਤਾਰ ਸਿਖਿਆ ਵਿਚ ਆ ਰਹੇ ਨਿਗਾਰ ਨੂੰ ਰੋਕਣਾਂ, […]
Continue Reading
