ਵੱਡੀ ਖ਼ਬਰ: ਵੰਦੇ ਭਾਰਤ ਟ੍ਰੇਨ ’ਤੇ ਪਥਰਾਅ, UP ਦੀ ਰਾਜਪਾਲ ਵਾਲ-ਵਾਲ ਬਚੀ
ਵੱਡੀ ਖ਼ਬਰ: ਵੰਦੇ ਭਾਰਤ ਟ੍ਰੇਨ ’ਤੇ ਪਥਰਾਅ, UP ਦੀ ਰਾਜਪਾਲ ਵਾਲ-ਵਾਲ ਬਚੀ ਸੂਰਤ, 26 ਅਗਸਤ 2026 ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਵੰਦੇ ਭਾਰਤ ਰੇਲਗੱਡੀ ’ਤੇ ਸੂਰਤ ਨੇੜੇ ਪਥਰਾਅ ਦੀ ਘਟਨਾ ਵਾਪਰੀ, ਜਿਸ ਦੌਰਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਵਾਲ-ਵਾਲ ਬਚ ਗਈ। ਘਟਨਾ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਉਤਰਾਣ ਅਤੇ ਕੋਸਾਡ ਦਰਮਿਆਨ ਵਾਪਰੀ। […]
Continue Reading
