ਮੋਹਾਲੀ ਦੇ ਫੇਜ਼-11 ‘ਚ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ‘ਚ ਰੋਸ; ਚੇਤਨਾ ਮਾਰਚ ਕੱਢਣ ਦਾ ਐਲਾਨ
ਮੋਹਾਲੀ ਦੇ ਫੇਜ਼-11 ‘ਚ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ‘ਚ ਰੋਸ; ਚੇਤਨਾ ਮਾਰਚ ਕੱਢਣ ਦਾ ਐਲਾਨ ਮੋਹਾਲੀ, 12 ਅਗਸਤ 2026: ਫੇਜ਼-11, ਮੋਹਾਲੀ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਬਣੇ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। ਵਸਨੀਕਾਂ ਨੇ ਦੱਸਿਆ ਕਿ ਡੰਪ ’ਤੇ ਲੰਬੇ ਸਮੇਂ ਤੋਂ ਕੂੜਾ ਇਕੱਠਾ […]
Continue Reading
