ਵੱਡੀ ਖ਼ਬਰ: ਲੁਧਿਆਣਾ ਵਿੱਚ 4 ਮਹੀਨੇ ਦਾ ਬੱਚਾ ਅਗਵਾ
ਲੁਧਿਆਣਾ, 27 ਸਤੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੇ ਨਿਊ ਚੰਦਰ ਨਗਰ ਇਲਾਕੇ ਵਿੱਚ 4 ਮਹੀਨੇ ਦੇ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਭੈਣ ਆਪਣੇ ਦੋ ਭਰਾਵਾਂ, 4 ਸਾਲਾ ਅਤੇ 4 ਮਹੀਨੇ ਦੇ ਆਰਯਨ ਨੂੰ ਲੈ ਕੇ ਘਰ ਨੇੜੇ ਦੁਕਾਨ ਤੋਂ ਸਾਮਾਨ ਲੈਣ ਗਈ ਸੀ। ਇਸ ਦੌਰਾਨ ਇੱਕ ਨੌਜਵਾਨ ਅਤੇ ਔਰਤ […]
Continue Reading
