ਲਵਲੀ ਯੂਨੀਵਰਸਿਟੀ ’ਚ ਹਾਲਾਤ ਸ਼ਾਂਤ- ਐਸ.ਪੀ ਗਿੱਲ
ਲਵਲੀ ਯੂਨੀਵਰਸਿਟੀ ’ਚ ਹਾਲਾਤ ਸ਼ਾਂਤ- ਐਸ.ਪੀ ਗਿੱਲ ਫਗਵਾੜਾ 28 ਸਤੰਬਰ 2026 ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਬੀਤੀ ਰਾਤ ਤੋਂ ਹਾਲਾਤ ਸ਼ਾਂਤਮਈ ਬਣੇ ਹੋਏ ਹਨ। ਜਾਂਚ ਦੀ ਨਿਗਰਾਨੀ ਕਰ ਰਹੇ ਐਸ.ਪੀ. (ਇਨਵੈਸਟੀਗੇਸ਼ਨ) ਹਰਿੰਦਰ ਗਿੱਲ ਨੇ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਕਿਸਮ ਦਾ ਪ੍ਰਦਰਸ਼ਨ ਜਾਂ ਹੋਰ ਅਣਸੁਖਾਵੀਂ ਘਟਨਾ ਨਹੀਂ ਵਾਪਰ ਰਹੀ। ਉਨ੍ਹਾਂ ਦੱਸਿਆ […]
Continue Reading
