2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ! ਸਾਬਕਾ ਵਿਧਾਇਕ ਅਕਾਲੀ ਦਲ ‘ਚ ਸ਼ਾਮਲ

  Former MLA joins the Akali Dal: 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ! ਸਾਬਕਾ ਵਿਧਾਇਕ ਅਕਾਲੀ ਦਲ ‘ਚ ਸ਼ਾਮਲ ਜਲਾਲਾਬਾਦ/ਚੰਡੀਗੜ੍ਹ, 25 ਅਕਤੂਬਰ 2026: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ […]

Continue Reading

BREAKING- ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ ’ਚ ਹੋਣਗੇ ਸ਼ਾਮਲ

  BREAKING- ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ ’ਚ ਹੋਣਗੇ ਸ਼ਾਮਲ ਜਲਾਲਾਬਾਦ, 25 ਅਕਤੂਬਰ 2026: ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਆਵਲਾ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸੂਬੇ ਦੀ ਸਿਆਸਤ ਅਤੇ ਖ਼ਾਸ ਕਰਕੇ ਫ਼ਾਜ਼ਿਲਕਾ […]

Continue Reading

ਏਸ਼ੀਅਨ ਪੈਰਾ ਖੇਡਾਂ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ

  ਏਸ਼ੀਅਨ ਪੈਰਾ ਖੇਡਾਂ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ 114 ਤਮਗੇ ਜਿੱਤ ਕੇ ਭਾਰਤ ਨੇ ਕਾਇਮ ਕੀਤਾ ਨਵਾਂ ਰਿਕਾਰਡ, ਦੇਸ਼ ਲਈ ਮਾਣ ਵਾਲਾ ਪਲ ਕਰਾਰ ਨਵੀਂ ਦਿੱਲੀ 25 ਅਕਤੂਬਰ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਹੋਈਆਂ ਏਸ਼ੀਅਨ ਪੈਰਾ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ […]

Continue Reading

ਝੋਟਾ ਮਾਮਲਾ: ਸੁਖਬੀਰ ਬਾਦਲ ਨੇ ਐਕਸ਼ਨ ਕਮੇਟੀ ਦੇ ‘ਝਾੜੂ ਸਾੜਨ’ ਦੇ ਐਲਾਨ ਦੀ ਕੀਤੀ ਹਮਾਇਤ

  ਝੋਟਾ ਮਾਮਲਾ: ਸੁਖਬੀਰ ਬਾਦਲ ਨੇ ਐਕਸ਼ਨ ਕਮੇਟੀ ਦੇ ‘ਝਾੜੂ ਸਾੜਨ’ ਦੇ ਐਲਾਨ ਦੀ ਕੀਤੀ ਹਮਾਇਤ ਚੰਡੀਗੜ੍ਹ 25 ਅਕਤੂਬਰ 2026 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਗਠਿਤ ਐਕਸ਼ਨ ਕਮੇਟੀ ਦੇ ਸੱਦੇ ਦੀ ਹਮਾਇਤ ਕੀਤੀ ਹੈ। ਕਮੇਟੀ ਵੱਲੋਂ […]

Continue Reading

ਵੱਡੀ ਖ਼ਬਰ: ਸਾਊਦੀ ਅਰਬ ’ਚ ਸੁਰੱਖਿਆ ਹਾਲਾਤਾਂ ਦਰਮਿਆਨ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਦੀਆਂ ਫਲਾਈਟਾਂ ਰੱਦ

  ਵੱਡੀ ਖ਼ਬਰ: ਸਾਊਦੀ ਅਰਬ ’ਚ ਸੁਰੱਖਿਆ ਹਾਲਾਤਾਂ ਦਰਮਿਆਨ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਦੀਆਂ ਫਲਾਈਟਾਂ ਰੱਦ ਰਿਆਦ, ਦਮਾਮ ਅਤੇ ਜੇਦਾਹ ਜਾਣ ਵਾਲੇ ਯਾਤਰੀਆਂ ਨੂੰ ਝਟਕਾ, ਵੱਖ-ਵੱਖ ਤਰੀਕਾਂ ਤੱਕ ਉਡਾਣਾਂ ਰਹਿਣਗੀਆਂ ਮੁਅੱਤਲ ਨਵੀਂ ਦਿੱਲੀ 25 ਅਕਤੂਬਰ 2026 ਸਾਊਦੀ ਅਰਬ ਵਿੱਚ ਹੂਤੀ ਬਾਗੀਆਂ ਦੇ ਹਮਲਿਆਂ ਦਰਮਿਆਨ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ […]

Continue Reading

ਮਹਿੰਗਾਈ ਖ਼ਿਲਾਫ਼ ਫਰਾਂਸ ‘ਚ ਜ਼ਬਰਦਸਤ ਪ੍ਰਦਰਸ਼ਨ, ਲੱਖਾਂ ਲੋਕ ਆਏ ਸੜਕਾਂ ‘ਤੇ…!

  ਮਹਿੰਗਾਈ ਖ਼ਿਲਾਫ਼ ਫਰਾਂਸ ‘ਚ ਜ਼ਬਰਦਸਤ ਪ੍ਰਦਰਸ਼ਨ, ਲੱਖਾਂ ਲੋਕ ਆਏ ਸੜਕਾਂ ‘ਤੇ…! ਪੈਰਿਸ ਸਮੇਤ ਕਈ ਸ਼ਹਿਰਾਂ ’ਚ ਸੜਕਾਂ ’ਤੇ ਉਤਰੇ ਲੱਖਾਂ ਲੋਕ, ਵਿਦਿਆਰਥੀਆਂ ਦੇ ਪ੍ਰਦਰਸ਼ਨ ਨੇ ਦੇਸ਼ ਭਰ ’ਚ ਫੜਿਆ ਜ਼ੋਰ ਪੈਰਿਸ 25 ਅਕਤੂਬਰ 2026 ਫਰਾਂਸ ਵਿੱਚ ਵਧਦੀ ਮਹਿੰਗਾਈ ਖ਼ਿਲਾਫ਼ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਹਿੰਸਕ ਰੂਪ ਧਾਰਨ ਕਰ ਗਿਆ ਹੈ। ਰਾਜਧਾਨੀ ਪੈਰਿਸ ਵਿੱਚ ਪ੍ਰਦਰਸ਼ਨਕਾਰੀਆਂ […]

Continue Reading

Delhi Breaking: ਰਾਣੀ ਗਾਰਡਨ ’ਚ ਝੁੱਗੀਆਂ ਨੂੰ ਲੱਗੀ ਅੱਗ, ਗਰੀਬਾਂ ਦਾ ਸਮਾਨ ਸੜ ਕੇ ਸੁਆਹ

  Delhi Breaking: ਰਾਣੀ ਗਾਰਡਨ ’ਚ ਝੁੱਗੀਆਂ ਨੂੰ ਲੱਗੀ ਅੱਗ, ਗਰੀਬਾਂ ਦਾ ਸਮਾਨ ਸੜ ਕੇ ਸੁਆਹ ਨਵੀਂ ਦਿੱਲੀ 25 ਅਕਤੂਬਰ 2026 ਪੂਰਬੀ ਦਿੱਲੀ ਦੇ ਗੀਤਾ ਕਾਲੋਨੀ ਇਲਾਕੇ ਵਿੱਚ ਸਥਿਤ ਰਾਣੀ ਗਾਰਡਨ ਵਿਖੇ ਝੁੱਗੀਆਂ ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁੱਗੀਆਂ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ […]

Continue Reading

ਪੰਜਾਬ ਸਮੇਤ ਕਈ ਸੂਬਿਆਂ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਭਵਿੱਖਬਾਣੀ

  ਪੰਜਾਬ ਸਮੇਤ ਕਈ ਸੂਬਿਆਂ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਭਵਿੱਖਬਾਣੀ ਚੰਡੀਗੜ੍ਹ, 25 ਅਕਤੂਬਰ 2026 ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿਖਬਾਣੀ ਅਨੁਸਾਰ 25 ਅਕਤੂਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ […]

Continue Reading

ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਬਜਾਏ ਲੋਕਾਂ ਦੀ ਆਵਾਜ਼ ਸੁਣੇ ਕੇਂਦਰ ਸਰਕਾਰ: ਸੋਨਮ ਵਾਂਗਚੁਕ

  ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਬਜਾਏ ਲੋਕਾਂ ਦੀ ਆਵਾਜ਼ ਸੁਣੇ ਕੇਂਦਰ ਸਰਕਾਰ: ਸੋਨਮ ਵਾਂਗਚੁਕ ਨਵੀਂ ਦਿੱਲੀ 25 ਅਕਤੂਬਰ 2026 ਭਾਰਤ ਦੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਆਵਾਜ਼ […]

Continue Reading

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ! ਖੇਤਾਂ ’ਚ ਵਿਛੀ ਪੱਕੀ ਫ਼ਸਲ; ਮੰਡੀਆਂ ’ਚ ਝੋਨਾ ਭਿੱਜਿਆ

  ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ! ਖੇਤਾਂ ’ਚ ਵਿਛੀ ਪੱਕੀ ਫ਼ਸਲ; ਮੰਡੀਆਂ ’ਚ ਝੋਨਾ ਭਿੱਜਿਆ ਕਈ ਜ਼ਿਲ੍ਹਿਆਂ ’ਚ ਹਨੇਰੀ ਮਗਰੋਂ ਭਾਰੀ ਮੀਂਹ ਤੇ ਗੜੇਮਾਰੀ, ਝਾੜ ਘਟਣ ਅਤੇ ਦਾਣਾ ਬਦਰੰਗ ਹੋਣ ਦਾ ਖ਼ਦਸ਼ਾ; ਲੰਬੀ ਹਲਕੇ ’ਚ ਸਿਰਫ਼ 10 ਤੋਂ 12 ਫ਼ੀਸਦੀ ਹੋਈ ਝੋਨੇ ਦੀ ਵਾਢੀ ਚੰਡੀਗੜ੍ਹ 25 ਅਕਤੂਬਰ […]

Continue Reading