ਸਕੋਰ ਨੇ ਪੰਜਾਬ ਵਿੱਚ ਰਾਏਸ਼ੁਮਾਰੀ ਦੀ ਸ਼ੁਰੂਆਤ ਕੀਤੀ: ਸੂਬੇ ‘ਚ ‘ਆਪ’ ਅੱਗੇ, ਨਸ਼ਾ ਸਭ ਤੋਂ ਵੱਡੀ ਸਮੱਸਿਆ ਵਜੋਂ ਉੱਭਰਿਆ
ਬੈਂਗਲੁਰੂ, 16 ਅਕਤੂਬਰ 2026 (ਦੇਸ਼ ਕਲਿੱਕ ਬਿਊਰੋ): ਰਾਏਸ਼ੁਮਾਰੀ ਕਰਨ ਵਾਲੀ ਇੱਕ ਨਵੀਂ ਸੰਸਥਾ ਸਕੋਰ ਨੇ ਇਥੋਂ ਆਪਣੀ ਸ਼ੁਰੂਆਤ ਦੌਰਾਨ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਰਾਏਸ਼ੁਮਾਰੀ ਜਾਰੀ ਕੀਤੀ ਹੈ | ਸਕੋਰ ਦੇ ਸੰਸਥਾਪਕ ਨਰੇਸ਼ ਅਰੋੜਾ ਨੇ ਕਿਹਾ, “ਸਕੋਰ ਭਾਰਤ ਦੀ ਪਹਿਲੀ ਅਤੇ ਇਕਲੋਤੀ ਅਜਿਹੀ ਰਾਏਸ਼ੁਮਾਰੀ ਸੰਸਥਾ ਹੈ ਜੋ ਜਨਤਕ ਰਾਏ ਨੂੰ ਮੀਡੀਆ […]
Continue Reading
