ਪੰਜਾਬ ਦੇ 2 IAS ਅਫਸਰਾਂ ਦਾ ਤਬਾਦਲਾ

ਪੰਜਾਬ

ਚੰਡੀਗੜ੍ਹ, 6 ਮਈ : ਦੇਸ਼ ਕਲਿੱਕ ਬਿਊਰੋ:

ਪੰਜਾਬ ਸਰਕਾਰ ਵੱਲੋਂ 2 IAS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਚੋਂ ਡੀਸੀ ਮਿਸ ਪੂਨਮਦੀਪ ਕੌਰ ਨੂੰ ਸੰਗਰੂਰ ਅਤੇ ਰਾਹੁਲ ਚਾਬਾ ਨੂੰ ਫਰੀਦਕੋਟ ਦਾ ਡੀਸੀ ਲਗਾ ਦਿੱਤਾ ਹੈ। ਦੱਸ ਦਈਏ ਕਿ ਦੋਵਾਂ ਡੀਸੀਆਂ ਦਾ ਤਬਾਦਲਾ ਇਕ-ਦੂਜੇ ਦੀ ਥਾਂ ‘ਤੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਿਸ ਪੂਨਮਦੀਪ ਕੌਰ ਫਰੀਦਕੋਟ ਅਤੇ ਰਾਹੁਲ ਚਾਬਾ ਸੰਗਰੂਰ ਦੇ ਡੀਸੀ ਸਨ। ਦੇਖੋ ਲਿਸਟ……..

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।