ਕੱਲ੍ਹ ਨੂੰ ਫਿਰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਚੰਡੀਗੜ੍ਹ: 24 ਜੁਲਾਈ, ਦੇਸ਼ ਕਲਿੱਕ ਬਿਓਰੋ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕੱਲ੍ਹ 25 ਜੁਲਾਈ ਨੂੰ ਬੁਲਾਈ ਗਈ ਹੈ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।
Continue Readingਚੰਡੀਗੜ੍ਹ: 24 ਜੁਲਾਈ, ਦੇਸ਼ ਕਲਿੱਕ ਬਿਓਰੋ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕੱਲ੍ਹ 25 ਜੁਲਾਈ ਨੂੰ ਬੁਲਾਈ ਗਈ ਹੈ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।
Continue Readingਖੰਨਾ, 24 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਵੀਰਵਾਰ ਸਵੇਰੇ ਖੰਨਾ ਦੇ ਬੀਜਾ ਚੌਕ ‘ਤੇ ਇੱਕ ਮਿੰਨੀ ਬੱਸ ਅਤੇ ਪੱਥਰਾਂ ਨਾਲ ਲੱਦੇ ਟਿੱਪਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਪਲਟ ਗਈ, ਜਿਸ ਕਾਰਨ 20 ਤੋਂ ਵੱਧ ਮਹਿਲਾ ਮਜ਼ਦੂਰ ਜ਼ਖਮੀ ਹੋ ਗਏ।ਇਨ੍ਹਾਂ ਵਿੱਚੋਂ 10 ਔਰਤਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ […]
Continue Readingਚਮਕੌਰ ਸਾਹਿਬ / ਮੋਰਿੰਡਾ 23 ਜੁਲਾਈ ਭਟੋਆ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕੇਟਰੀ ਅਮਨਦੀਪ ਕੌਰ ਵੱਲੋਂ ਇੱਥੋਂ ਦੇ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜਨ ਹੋਮ ਅਤੇ ਐੱਸ ਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦਾ ਆਸ਼ਰਮ ਵਿੱਚ ਪਹੁੰਚਣ ਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਕਾਰਜਕਰਤਾ ਪ੍ਰੋ ਆਰ ਸੀ ਢੰਡ , […]
Continue Readingਬੈਂਗਲੁਰੂ, 24 ਜੁਲਾਈ, ਦੇਸ਼ ਕਲਿਕ ਬਿਊਰੋ :ਬੈਂਗਲੁਰੂ ਦੇ ਕਾਰੋਬਾਰੀ ਯੂਸਫ਼ ਸ਼ਰੀਫ਼ ਉਰਫ਼ ‘ਕੇਜੀਐਫ ਬਾਬੂ’ ਨੂੰ ਦੋ ਲਗਜ਼ਰੀ ਕਾਰਾਂ ‘ਤੇ ਰੋਡ ਟੈਕਸ ਨਾ ਦੇਣ ਕਾਰਨ ₹38.26 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਾਂ ਪਹਿਲਾਂ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀਆਂ ਸਨ। ਹੁਣ ਸ਼ਰੀਫ਼ ਇਨ੍ਹਾਂ ਨੂੰ ਚਲਾ ਰਹੇ ਹਨ, ਪਰ ਕਾਰਾਂ ਅਜੇ ਵੀ ਮਹਾਰਾਸ਼ਟਰ ਵਿੱਚ ਰਜਿਸਟਰਡ […]
Continue Readingਨਵੀਂ ਦਿੱਲੀ, 24 ਜੁਲਾਈ, ਦੇਸ਼ ਕਲਿਕ ਬਿਊਰੋ :ਮੁੰਬਈ ਜਾ ਰਹੇ Air India Express flight ਦੇ ਇੱਕ ਜਹਾਜ਼ ਵਿੱਚ ਦਿੱਲੀ ਹਵਾਈ ਅੱਡੇ ‘ਤੇ ਉਡਾਣ ਭਰਨ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ। ਏਅਰਲਾਈਨ ਨੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਸ਼ਿਫਟ ਕਰਕੇ ਮੁੰਬਈ ਭੇਜ ਦਿੱਤਾ। ਜਹਾਜ਼ ਵਿੱਚ ਲਗਭਗ 160 ਯਾਤਰੀ ਸਵਾਰ ਸਨ।Air India Express flight ਦੇ ਬੁਲਾਰੇ ਨੇ […]
Continue Readingਚੰਡੀਗੜ੍ਹ, 24 ਜੁਲਾਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਅੱਜ ਵੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਦਾ ਪ੍ਰਭਾਵ ਅੱਜ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਕੱਲ੍ਹ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਦੇ ਬਾਵਜੂਦ, ਰਾਜ ਦੇ ਔਸਤ ਵੱਧ ਤੋਂ […]
Continue Reading24 ਜੁਲਾਈ 2000 ਨੂੰ ਭਾਰਤ ਦੀ S ਵਿਜੇਲਕਸ਼ਮੀ ਪਹਿਲੀ ਮਹਿਲਾ ਸ਼ਤਰੰਜ ਗ੍ਰੈਂਡਮਾਸਟਰ ਬਣੀ ਸੀਚੰਡੀਗੜ੍ਹ, 24 ਜੁਲਾਈ, ਦੇਸ਼ ਕਲਿਕ ਬਿਊਰੋ :ਦੇਸ਼-ਦੁਨੀਆ ‘ਚ 24 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 24 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-
Continue Readingਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 24-07-2025 ਸੋਰਠਿ ਮਹਲਾ ੧ ॥ ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥ਤਿਨੑਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ […]
Continue Readingਹਰ ਸਾਲ 23 ਜੁਲਾਈ ਦਾ ਦਿਨ ਕੌਮੀ ਪੱਧਰ ‘ਤੇ ਮਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 23 ਜੁਲਾਈ, ਦੇਸ਼ ਕਲਿੱਕ ਬਿਓਰੋ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦੇ ਤੌਰ ‘ਤੇ ਜਾਣਨ ਲਈ ਅਤੇ 23 ਜੁਲਾਈ ਨੂੰ ਹਰ ਸਾਲ ਕੌਮੀ ਪੱਧਰ ‘ਤੇ ਮਨਾਉਣ ਲਈ ਰਾਜ ਸਭਾ ਦੇ ਵਾਈਸ […]
Continue Readingਗੁਜਰਾਤ ਵਿੱਚ ਹੁਣ ‘ਆਪ’ ਦੀ ਸਰਕਾਰ ਬਣੇਗੀ, ਪੰਜਾਬ ਵਰਗੀ ਖੇਤੀ ਕ੍ਰਾਂਤੀ ਹੁਣ ਗੁਜਰਾਤ ਵਿੱਚ ਵੀ ਹੋਵੇਗੀ- ਭਗਵੰਤ ਮਾਨ ਗੁਜਰਾਤ ਵਿੱਚ ਭਾਜਪਾ ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ- ਕੇਜਰੀਵਾਲ ਨਵੀਂ ਦਿੱਲੀ/ਗੁਜਰਾਤ, 23 ਜੁਲਾਈ, 2025, ਦੇਸ਼ ਕਲਿੱਕ ਬਿਓਰੋ ਗੁਜਰਾਤ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ […]
Continue Reading