ਅਣ ਐਲਾਣੀ ਐਮਰਜੈਂਸੀ 1975 ਦੇ ਕਾਲੇ ਦੌਰ ਨਾਲੋਂ ਵੱਧ ਖਤਰਨਾਕ: ਜਮਹੂਰੀ ਅਧਿਕਾਰ ਸਭਾ
ਬਠਿੰਡਾ 22 ਜੁਲਾਈ, ਦੇਸ਼ ਕਲਿੱਕ ਬਿਓਰੋ ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਠਿੰਡਾ ਨੇ ਜਰਨਲ ਬਾਡੀ ਮੀਟਿੰਗ ਚ ਅਣਐਲਾਣੀ ਐਮਰਜੈਂਸੀ ਹਾਲਾਤਾਂ ਉਪਰ ਭਰਵੀਂ ਚਰਚਾ ਕੀਤੀ ਅਤੇ ਇਹ ਪੱਖ ਉੱਭਰਿਆ ਕਿ ਭਾਵੇਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਐਮਰਜੈਂਸੀ ਦੌਰ ਨੂੰ ਭੰਡ ਕੇ ਸਿਆਸੀ ਲਾਹਾ ਲੈਣ ਲਈ ਲਟੋਪੀਂਗ ਹੋ ਰਹੀ ਹੈ ਪਰ ਅੱਜ ਜਦੋ ਐਮਰਜੈਂਸੀ ਐਲਾਣੀ ਹੋਈ ਨਹੀਂ […]
Continue Reading
