ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਵਿੱਚ ਅਹਿਮ ਵਿਚਾਰਾਂ
ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਵਿੱਚ ਅਹਿਮ ਵਿਚਾਰਾਂ ਦਲਜੀਤ ਕੌਰ ਭਵਾਨੀਗੜ੍ਹ, 6 ਜੁਲਾਈ 2026: ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਦੀ ਦੇਖ ਰੇਖ ਹੇਠ ਬਾਬਾ ਪੋਥੀ ਵਾਲਾ ਸਥਾਨ ਤੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਜ਼ਿਲਾ […]
Continue Reading
