NEET ਦੀ ਤਿਆਰੀ ਕਰ ਰਹੀ ਵਿਦਿਆਰਥਣ ਦੀ ਮੌਤ ਮਾਮਲੇ ’ਚ CBI ਦੀ ਕਲੋਜ਼ਰ ਰਿਪੋਰਟ ’ਤੇ ਸੁਣਵਾਈ

  NEET ਦੀ ਤਿਆਰੀ ਕਰ ਰਹੀ ਵਿਦਿਆਰਥਣ ਦੀ ਮੌਤ ਮਾਮਲੇ ’ਚ CBI ਦੀ ਕਲੋਜ਼ਰ ਰਿਪੋਰਟ ’ਤੇ ਸੁਣਵਾਈ ਪਟਨਾ 14 ਅਕਤੂਬਰ 2026 ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ’ਤੇ ਮੰਗਲਵਾਰ ਨੂੰ ਪਟਨਾ ਦੀ ਵਿਸ਼ੇਸ਼ ਪੋਕਸੋ ਅਦਾਲਤ ਵਿੱਚ ਕਰੀਬ ਤਿੰਨ ਘੰਟਿਆਂ ਤੱਕ […]

Continue Reading

ਵੱਡੀ ਖ਼ਬਰ: ਰੈਸਟੋਰੈਂਟ ‘ਚ ਭਿਆਨਕ ਅੱਗ, ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ

  ਵੱਡੀ ਖ਼ਬਰ: ਰੈਸਟੋਰੈਂਟ ‘ਚ ਭਿਆਨਕ ਅੱਗ, ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ ਨਵੀਂ ਦਿੱਲੀ 14 ਅਕਤੂਬਰ 2026 ਦਿੱਲੀ ਦੇ ਜਾਫ਼ਰਾਬਾਦ-ਮੌਜਪੁਰ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਅੱਗ ਲੱਗਣ ਸਮੇਂ ਰੈਸਟੋਰੈਂਟ ਵਿੱਚ ਬੈਠੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਆਪਣੀ ਜਾਨ ਬਚਾਉਣ ਲਈ ਉਹ ਤੁਰੰਤ […]

Continue Reading

ਕਿਸ਼ਤੀ ਡੁੱਬਣ ਕਾਰਨ 13 ਮੌਤਾਂ; 17 ਸਾਲਾ ਚਾਂਦਨੀ ਨੇ ਤਿੰਨ ਬੱਚਿਆਂ ਦੀ ਜਾਨ ਬਚਾਈ

  ਕਿਸ਼ਤੀ ਡੁੱਬਣ ਕਾਰਨ 13 ਮੌਤਾਂ; 17 ਸਾਲਾ ਚਾਂਦਨੀ ਨੇ ਤਿੰਨ ਬੱਚਿਆਂ ਦੀ ਜਾਨ ਬਚਾਈ ਪਟਨਾ 15 ਅਕਤੂਬਰ 2026 ਬਿਹਾਰ ਦੇ ਵੈਸ਼ਾਲੀ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਘਟਨਾ ਵਿੱਚ ਹੁਣ ਤੱਕ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ […]

Continue Reading

World News: ਇਜ਼ਰਾਈਲ ਵੱਲੋਂ 11 ਦੇਸ਼ਾਂ ਦੇ ਪਾਇਲਟਾਂ ਅਤੇ ਜਹਾਜ਼ੀ ਅਮਲੇ ’ਤੇ ਪਾਬੰਦੀ, ‘ਫਲਾਈਦੁਬਈ’ ਮਾਮਲੇ ਦੀ ਜਾਂਚ ਤੇਜ਼

  World News: ਇਜ਼ਰਾਈਲ ਵੱਲੋਂ 11 ਦੇਸ਼ਾਂ ਦੇ ਪਾਇਲਟਾਂ ਅਤੇ ਜਹਾਜ਼ੀ ਅਮਲੇ ’ਤੇ ਪਾਬੰਦੀ, ‘ਫਲਾਈਦੁਬਈ’ ਮਾਮਲੇ ਦੀ ਜਾਂਚ ਤੇਜ਼ ਇਜ਼ਰਾਈਲ 14 ਅਕਤੂਬਰ 2026 ਇਜ਼ਰਾਈਲ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ 11 ਦੇਸ਼ਾਂ ਦੇ ਪਾਇਲਟਾਂ ਅਤੇ ਜਹਾਜ਼ੀ ਅਮਲੇ ’ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਈਰਾਨ, ਸਾਊਦੀ ਅਰਬ, ਕਤਰ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ ਸ਼ਾਮਲ ਹਨ। […]

Continue Reading

BIG BREAKING: ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਮਿਜ਼ਾਈਲ ਹਮਲਾ

  BIG BREAKING: ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਮਿਜ਼ਾਈਲ ਹਮਲਾ ਧਹਰਾਨ 14 ਅਕਤੂਬਰ 2026 ਸਾਊਦੀ ਅਰਬ ਅਤੇ ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗ਼ੀਆਂ ਵਿਚਾਲੇ ਵਧ ਰਹੇ ਤਣਾਅ ਦਰਮਿਆਨ ਮੰਗਲਵਾਰ ਦੇਰ ਰਾਤ ਸਾਊਦੀ ਅਰਬ ਦੇ ਪੂਰਬੀ ਸ਼ਹਿਰ ਧਹਰਾਨ ਵਿੱਚ ਵੱਡਾ ਮਿਜ਼ਾਈਲ ਹਮਲਾ ਹੋਇਆ। ਬੈਲਿਸਟਿਕ ਮਿਜ਼ਾਈਲ ਰਾਹੀਂ ਦੁਨੀਆ ਦੀ ਸਭ ਤੋਂ ਵੱਡੀ ਕੱਚੇ ਤੇਲ ਦੀ […]

Continue Reading

Breaking: ਜੰਤਰ-ਮੰਤਰ ਵੱਲ ਜਾਂਦੇ CJP ਦੇ ਤਿੰਨ ਆਗੂ ਪੁਲਿਸ ਵੱਲੋਂ ਗ੍ਰਿਫਤਾਰ, ਅੱਜ ਹੋਵੇਗੀ ਕੋਰਟ ‘ਚ ਪੇਸ਼ੀ

  Breaking: ਜੰਤਰ-ਮੰਤਰ ਵੱਲ ਜਾਂਦੇ CJP ਦੇ ਤਿੰਨ ਆਗੂ ਪੁਲਿਸ ਵੱਲੋਂ ਗ੍ਰਿਫਤਾਰ, ਅੱਜ ਹੋਵੇਗੀ ਕੋਰਟ ‘ਚ ਪੇਸ਼ੀ ਨਵੀਂ ਦਿੱਲੀ 14 ਅਕਤੂਬਰ 2026 ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ, ਆਸ਼ੂਤੋਸ਼ ਰਾਂਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਇਹ ਕਾਰਵਾਈ ਉਸ ਸਮੇਂ ਕੀਤੀ, ਜਦੋਂ ਤਿੰਨੇ ਆਗੂ ਜੰਤਰ-ਮੰਤਰ […]

Continue Reading

ਵੱਡੀ ਖ਼ਬਰ: ਪਰਵਿੰਦਰ ਝੋਟਾ ਕਤਲ ਕਾਂਡ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

  ਵੱਡੀ ਖ਼ਬਰ: ਪਰਵਿੰਦਰ ਝੋਟਾ ਕਤਲ ਕਾਂਡ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ਮਾਨਸਾ 14 ਅਕਤੂਬਰ 2026– ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਕਤਲ ਕਾਂਡ ਵਿੱਚ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ […]

Continue Reading

ਅਸੀਂ ਅੱਤਵਾਦ ਦਾ ਕੀਤਾ ਸਫ਼ਾਇਆ: ਅਮਿਤ ਸ਼ਾਹ

ਅਸੀਂ ਅੱਤਵਾਦ ਦਾ ਕੀਤਾ ਸਫ਼ਾਇਆ: ਅਮਿਤ ਸ਼ਾਹ ਨਵੀਂ ਦਿੱਲੀ, 13 ਅਕਤੂਬਰ 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਕਾਇਮ ਹੈ। ਉਨ੍ਹਾਂ ਨੇ ਖੇਤਰੀ ਸੁਰੱਖਿਆ ਮਜ਼ਬੂਤ ਕਰਨ ਲਈ ਬਿਮਸਟੈਕ (BIMSTEC) ਦੇ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ ਬਿਮਸਟੈਕ ਦੇ […]

Continue Reading

ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਦੇਣ ਵਾਲੇ ਬਣਾਉਣਾ ਟੀਚਾ: ਭਗਵੰਤ ਮਾਨ

ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਦੇਣ ਵਾਲੇ ਬਣਾਉਣਾ ਟੀਚਾ: ਭਗਵੰਤ ਮਾਨ ਚੰਡੀਗੜ੍ਹ, 13 ਅਕਤੂਬਰ 2026: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੀ 14ਵੀਂ ਕਾਨਵੋਕੇਸ਼ਨ ਵਿੱਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਉਨ੍ਹਾਂ ਨੇ ਨਵੇਂ ਡਿਗਰੀ ਹੋਲਡਰਾਂ ਨੂੰ ਉੱਜਵਲ ਭਵਿੱਖ ਲਈ ਵਧਾਈ ਦਿੱਤੀ। ਮੁੱਖ […]

Continue Reading

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨੀ ISI ਨਾਲ ਜੁੜੇ ਹਥਿਆਰਾਂ ਤੇ ਵਿਸਫੋਟਕਾਂ ਦੇ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨੀ ISI ਨਾਲ ਜੁੜੇ ਹਥਿਆਰਾਂ ਤੇ ਵਿਸਫੋਟਕਾਂ ਦੇ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ ਖਾਸਾ ਫੌਜੀ ਛਾਉਣੀ ਨੇੜੇ ਮਈ 2026 ਵਿੱਚ ਹੋਏ IED ਧਮਾਕੇ ਦਾ ਮਾਮਲਾ ਵੀ ਸੁਲਝਾਇਆ, ਪਿਸਤੌਲ ਤੇ ਹੈਂਡ ਗ੍ਰਨੇਡ ਬਰਾਮਦ ਚੰਡੀਗੜ੍ਹ, 13 ਅਕਤੂਬਰ 2026: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਕਥਿਤ […]

Continue Reading