ਬਿਜਲੀ ਬਿੱਲਾਂ ਸਬੰਧੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ 15 ਦਿਨਾਂ ’ਚ ਹੋਵੇਗਾ ਨਿਪਟਾਰਾ
ਬਿਜਲੀ ਬਿੱਲਾਂ ਸਬੰਧੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ 15 ਦਿਨਾਂ ’ਚ ਹੋਵੇਗਾ ਨਿਪਟਾਰਾ · ਬਿਜਲੀ ਦੇ ਬਿਲਾਂ ਨਾਲ ਜੁੜੀਆਂ ਸਮੱਸਿਆਵਾਂ ਲਈ 24×7 ਹੈਲਪਲਾਈਨ 0161-3105055 ਅਤੇ 0161-6650355 ’ਤੇ ਸੰਪਰਕ ਕਰਨ ਖਪਤਕਾਰ ਮਾਲੇਰਕੋਟਲਾ, 27 ਅਗਸਤ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਬਿਜਲੀ ਖਪਤਕਾਰਾਂ ਨੂੰ ਬਿਲਿੰਗ ਨਾਲ ਸਬੰਧਤ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਵਿਸ਼ੇਸ਼ ਉਪਰਾਲਾ ਕਰਦਿਆਂ 24 […]
Continue Reading
