ਦੁੱਗਰੀ ਨਹਿਰ ’ਚ ਮਾਂ ਨੇ ਦੋ ਬੱਚਿਆਂ ਸਮੇਤ ਮਾਰੀ ਛਾਲ, 5 ਸਾਲਾ ਧੀ ਦੀ ਮੌਤ
ਦੁੱਗਰੀ ਨਹਿਰ ’ਚ ਮਾਂ ਨੇ ਦੋ ਬੱਚਿਆਂ ਸਮੇਤ ਮਾਰੀ ਛਾਲ, 5 ਸਾਲਾ ਧੀ ਦੀ ਮੌਤ ਲੁਧਿਆਣਾ 26 ਅਗਸਤ 2026 ਦੁੱਗਰੀ ਇਲਾਕੇ ਵਿੱਚ ਮੰਗਲਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਇੱਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਦੁੱਗਰੀ ਨਹਿਰ ਵਿੱਚ ਛਾਲ […]
Continue Reading
