1984 ਸਿੱਖ ਨਸਲਕੁਸ਼ੀ ਦੀ ਬਰਸੀ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ ਆਪਣਾ ਦਿੱਲੀ ਕੰਸਰਟ ਮੁਲਤਵੀ ਕਰਨ: ਡਾ. ਵਿਕਰਮ ਸਾਹਨੀ
1984 ਸਿੱਖ ਨਸਲਕੁਸ਼ੀ ਦੀ ਬਰਸੀ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ ਆਪਣਾ ਦਿੱਲੀ ਕੰਸਰਟ ਮੁਲਤਵੀ ਕਰਨ: ਡਾ. ਵਿਕਰਮ ਸਾਹਨੀ ਚੰਡੀਗੜ੍ਹ, 10 ਅਕਤੂਬਰ 2026: ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ 1 ਨਵੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਆਪਣੇ ਕੰਸਰਟ ਦੀ ਤਰੀਕ ਬਦਲਣ ਦੀ ਅਪੀਲ ਕੀਤੀ […]
Continue Reading
