Punjab News: ਪੁਲਿਸ ਚੌਕੀ ਦੇ ਗੇਟ ਅੱਗਿਓਂ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟੀ

  Punjab News: ਪੁਲਿਸ ਚੌਕੀ ਦੇ ਗੇਟ ਅੱਗਿਓਂ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟੀ ਸੰਗਰੂਰ, 23 ਅਗਸਤ 2026- ਕੌਹਰੀਆਂ ਇਲਾਕੇ ਵਿੱਚ ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਚੌਕੀ ਕੌਹਰੀਆਂ ਦੇ ਬਿਲਕੁਲ ਗੇਟ ਅੱਗੇ ਦਿਨ-ਦਿਹਾੜੇ ਇੱਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਕੰਨ ਦੀ ਵਾਲੀ ਝਪਟ ਲਈ ਗਈ। ਘਟਨਾ ਤੋਂ ਬਾਅਦ […]

Continue Reading

ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿਓ! CJP ਲੀਡਰ ਨੇ ਸਰਕਾਰ ਨੂੰ ਦਿੱਤੀ ਨਸੀਅਤ

  ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿਓ! CJP ਲੀਡਰ ਨੇ ਸਰਕਾਰ ਨੂੰ ਦਿੱਤੀ ਨਸੀਅਤ CJP ਟੀਮ ’ਤੇ ਹਮਲੇ ਨੂੰ ਲੈ ਕੇ ਆਸ਼ੂਤੋਸ਼ ਰੰਕਾ ਦਾ ਸਰਕਾਰ ’ਤੇ ਨਿਸ਼ਾਨਾ, ਕਿਹਾ- ਹਿੰਸਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੋ ਜੈਪੁਰ, 23 ਅਗਸਤ 2026- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਟੀਮ ’ਤੇ ਹੋਏ ਹਮਲੇ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ […]

Continue Reading

ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ

  ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ ਚੰਡੀਗੜ੍ਹ, 23 ਅਗਸਤ 2026: ਬਠਿੰਡਾ ਜ਼ਿਲ੍ਹੇ ਵਿੱਚ ਸੜਕ ਦੀ ਉਸਾਰੀ ਨਾਲ ਸਬੰਧਤ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ […]

Continue Reading

India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

  India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਕੋਲੰਬੋ, 23 ਅਗਸਤ 2026: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ ਮੁਕਾਬਲਾ ਐਤਵਾਰ ਨੂੰ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਮੈਦਾਨ ’ਚ ਸ਼ੁਰੂ ਹੋ ਗਿਆ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ […]

Continue Reading

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

  ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਪੂਰਥਲਾ/ਬੇਗੋਵਾਲ/ਭੁਲੱਥ, 23 ਅਗਸਤ 2026: ਭੁਲੱਥ ਹਲਕੇ ਦੇ ਬੇਗੋਵਾਲ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ’ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੱਬੋਵਾਲ ਸਮੇਤ ਪੂਰੇ ਇਲਾਕੇ ਵਿੱਚ […]

Continue Reading

Punjab News: ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ, ਬਜ਼ੁਰਗ ਦੀ ਮੌਤ; ਤਿੰਨ ਜ਼ਖਮੀ

  Punjab News: ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ, ਬਜ਼ੁਰਗ ਦੀ ਮੌਤ; ਤਿੰਨ ਜ਼ਖਮੀ ਕਪੂਰਥਲਾ, 23 ਅਗਸਤ 2026: ਨਡਾਲਾ-ਬੇਗੋਵਾਲ ਸੜਕ ’ਤੇ ਤਲਵੰਡੀ ਕੂਕਾ ਅੱਡੇ ਨੇੜੇ ਅੱਜ ਸ਼ਾਮ ਕਰੀਬ 3:30 ਵਜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ 65 ਸਾਲਾ ਜਰਨੈਲ […]

Continue Reading

ਪਹਿਲਗਾਮ ਅੱਤਵਾਦੀ ਹਮਲਾ: ਹਾਫਿਜ਼ ਸਈਦ ਨੂੰ ਵਿਦੇਸ਼ ਮੰਤਰਾਲੇ ਰਾਹੀਂ ਸੰਮਨ ਭੇਜੇਗੀ NIA ਅਦਾਲਤ

  ਪਹਿਲਗਾਮ ਅੱਤਵਾਦੀ ਹਮਲਾ: ਹਾਫਿਜ਼ ਸਈਦ ਨੂੰ ਵਿਦੇਸ਼ ਮੰਤਰਾਲੇ ਰਾਹੀਂ ਸੰਮਨ ਭੇਜੇਗੀ NIA ਅਦਾਲਤ ਜੰਮੂ, 21 ਅਗਸਤ 2026 ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਪ੍ਰੈਲ 2025 ਦੌਰਾਨ ਹੋਏ ਵੱਡੇ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ’ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੰਮੂ ਸਥਿਤ ਵਿਸ਼ੇਸ਼ NIA ਅਦਾਲਤ ਨੇ ਹਾਫਿਜ਼ […]

Continue Reading

Weather Alert: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਜਾਰੀ ਰਹੇਗਾ ਮੌਨਸੂਨ ਦਾ ਦੌਰ

  Weather Alert: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਜਾਰੀ ਰਹੇਗਾ ਮੌਨਸੂਨ ਦਾ ਦੌਰ ਨਵੀਂ ਦਿੱਲੀ, 23 ਅਗਸਤ 2026: ਭਾਰਤੀ ਮੌਸਮ ਵਿਭਾਗ (IMD) ਨੇ ਅੱਜ 23 ਅਗਸਤ ਨੂੰ ਦੇਸ਼ ਦੇ ਕਰੀਬ 23 ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਕਈ ਇਲਾਕਿਆਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਰੁਕ-ਰੁਕ […]

Continue Reading

ਵੱਡੀ ਖ਼ਬਰ: BCI ਚੇਅਰਮੈਨ ਦੀਆਂ ਵਧੀਆਂ ਮੁਸ਼ਕਲਾਂ, ਸਹਿ-ਪ੍ਰਧਾਨ ਨੇ ਮੰਗਿਆ ਅਸਤੀਫ਼ਾ

  ਵੱਡੀ ਖ਼ਬਰ: BCI ਚੇਅਰਮੈਨ ਦੀਆਂ ਵਧੀਆਂ ਮੁਸ਼ਕਲਾਂ, ਸਹਿ-ਪ੍ਰਧਾਨ ਨੇ ਮੰਗਿਆ ਅਸਤੀਫ਼ਾ ਨਵੀਂ ਦਿੱਲੀ 23 ਅਗਸਤ 2026 ਹੈਦਰਾਬਾਦ ਸਥਿਤ NALSAR ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਨਾਲ ਜੁੜੇ ਵਿਵਾਦ ਤੋਂ ਬਾਅਦ ਬਾਰ ਕੌਂਸਲ ਆਫ ਇੰਡੀਆ (BCI) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। BCI ਦੇ ਸਹਿ-ਪ੍ਰਧਾਨ ਅਤੇ ਸੀਨੀਅਰ ਵਕੀਲ ਵਾਈ.ਆਰ. ਸਦਾਸ਼ਿਵ […]

Continue Reading

ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ‘ਚਿਕਨਜ਼ ਨੇਕ’ ਸੁਰੱਖਿਆ ‘ਤੇ ਵੱਡੀ ਕਾਰਵਾਈ!

ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ‘ਚਿਕਨਜ਼ ਨੇਕ’ ਸੁਰੱਖਿਆ ‘ਤੇ ਵੱਡੀ ਕਾਰਵਾਈ! ਅਮਿਤ ਸ਼ਾਹ ਨੇ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਦਾ ਲਿਆ ਜਾਇਜ਼ਾ, ਸਰਹੱਦੀ ਸੁਰੱਖਿਆ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਸਿਲੀਗੁੜੀ, 23 ਅਗਸਤ 2026 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਨੇੜੇ ਸੁਕਨਾ ਵਿਖੇ ਰਾਜ ਸਰਕਾਰ, ਕੇਂਦਰੀ ਸੁਰੱਖਿਆ ਬਲਾਂ ਅਤੇ ਹੋਰ ਸੁਰੱਖਿਆ […]

Continue Reading