ਵੱਡੀ ਖ਼ਬਰ: PM ਮੋਦੀ ਦੀ ਐਡਿਟ ਕੀਤੀ ਵੀਡੀਓ ਮਾਮਲੇ ‘ਚ ‘ਮੈਟਾ’ ਦੇ ਇੰਡੀਆ ਹੈੱਡ ਸਮੇਤ ਕਈ ਅਕਾਊਂਟਾਂ ‘ਤੇ FIR ਦਰਜ

  PM Modi’s edited video case: PM ਮੋਦੀ ਦੀ ਐਡਿਟ ਕੀਤੀ ਵੀਡੀਓ ਮਾਮਲੇ ‘ਚ ‘ਮੈਟਾ’ ਦੇ ਇੰਡੀਆ ਹੈੱਡ ਸਮੇਤ ਕਈ ਅਕਾਊਂਟਾਂ ‘ਤੇ FIR ਦਰਜ ਹੈਦਰਾਬਾਦ 31 ਜੁਲਾਈ 2026 PM Modi’s edited video case: ਹੈਦਰਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾਲ ਤਿਆਰ ਕੀਤੀਆਂ ਗਈਆਂ ਇਤਰਾਜ਼ਯੋਗ ਅਤੇ […]

Continue Reading

Breaking : ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ‘ਚ ਮਚਿਆ ਹੜਕੰਪ

  Breaking : ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ‘ਚ ਮਚਿਆ ਹੜਕੰਪ ਪੰਚਕੂਲਾ, 31 ਜੁਲਾਈ 2026 ਸੈਕਟਰ-1 ਸਥਿਤ ਪੰਚਕੂਲਾ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਸ਼ੁੱਕਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਭਾਰੀ ਹੜਕੰਪ ਮੱਚ ਗਿਆ। ਸਵੇਰੇ ਲਗਭਗ 10:35 ਵਜੇ ਜਿਵੇਂ ਹੀ ਇਸ ਸੁਰੱਖਿਆ ਖ਼ਤਰੇ ਸਬੰਧੀ ਅਲਰਟ […]

Continue Reading

Breaking – ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਨੇ ਪੁਲਿਸ ਤੋਂ ਮੰਗਿਆ ਜਵਾਬ

  Breaking – ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਨੇ ਪੁਲਿਸ ਤੋਂ ਮੰਗਿਆ ਜਵਾਬ ਨਵੀਂ ਦਿੱਲੀ 31 ਜੁਲਾਈ 2026 ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿੱਚ ਫਰਵਰੀ 2020 ਦੌਰਾਨ ਹੋਏ ਦੰਗਿਆਂ ਦੇ ਪਿੱਛੇ ਦੀ ਕਥਿਤ ਵੱਡੀ ਸਾਜ਼ਿਸ਼ ਨਾਲ ਸਬੰਧਤ ਮਾਮਲੇ ਵਿੱਚ ਇੱਕ ਅਹਿਮ ਸੁਣਵਾਈ ਕੀਤੀ। ਅਦਾਲਤ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ […]

Continue Reading

ਖਰਾਬ ਮੌਸਮ ਨੇ ਮਚਾਈ ਤਬਾਹੀ! ਸਰਕਾਰ ਨੇ ਰੋਕੀ ਅਮਰਨਾਥ ਯਾਤਰਾ

  ਖਰਾਬ ਮੌਸਮ ਨੇ ਮਚਾਈ ਤਬਾਹੀ! ਸਰਕਾਰ ਨੇ ਰੋਕੀ ਅਮਰਨਾਥ ਯਾਤਰਾ ਸ੍ਰੀਨਗਰ 31 ਜੁਲਾਈ 2026 ਖਰਾਬ ਮੌਸਮ ਅਤੇ ਰਸਤੇ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਦੇਖਦੇ ਹੋਏ ਬਾਲਟਾਲ ਰਸਤੇ ਤੋਂ ਸਾਲਾਨਾ ਅਮਰਨਾਥ ਯਾਤਰਾ ਨੂੰ ਸ਼ੁੱਕਰਵਾਰ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਧਾਲੂਆਂ ਦੀ […]

Continue Reading

Pak Breaking- ਕੋਲਾ ਖਾਨ ‘ਚ ਭਿਆਨਕ ਧਮਾਕਾ, 18 ਮਜ਼ਦੂਰਾਂ ਦੀ ਮੌਤ; 24 ਹਾਲੇ ਵੀ ਮਲਬੇ ਹੇਠ ਫਸੇ

  Pak Breaking- ਕੋਲਾ ਖਾਨ ‘ਚ ਭਿਆਨਕ ਧਮਾਕਾ, 18 ਮਜ਼ਦੂਰਾਂ ਦੀ ਮੌਤ; 24 ਹਾਲੇ ਵੀ ਮਲਬੇ ਹੇਠ ਫਸੇ ਕਵੇਟਾ, 31 ਜੁਲਾਈ 2026- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਵੀਰਵਾਰ ਨੂੰ ਇੱਕ ਕੋਲਾ ਖਾਨ ਵਿੱਚ ਹੋਏ ਭਿਆਨਕ ਧਮਾਕੇ ਨੇ ਵੱਡਾ ਜਾਨੀ ਨੁਕਸਾਨ ਕੀਤਾ। ਮੀਥੇਨ ਗੈਸ ਇਕੱਠੀ ਹੋਣ ਕਾਰਨ ਹੋਏ ਇਸ ਧਮਾਕੇ ਵਿੱਚ ਹੁਣ ਤੱਕ ਘੱਟੋ-ਘੱਟ 18 ਮਜ਼ਦੂਰਾਂ […]

Continue Reading

Punjab News: ਸੁਨਾਮ ਧਰਨਾ ਦੇਣ ਜਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਘਰਾਂ ‘ਚ ਕੀਤਾ ਨਜ਼ਰਬੰਦ

  Punjab News: ਸੁਨਾਮ ਧਰਨਾ ਦੇਣ ਜਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਘਰਾਂ ‘ਚ ਕੀਤਾ ਨਜ਼ਰਬੰਦ ਸੁਨਾਮ, 31 ਜੁਲਾਈ 2026- ਕੰਪਿਊਟਰ ਟੀਚਰ ਯੂਨੀਅਨ ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਅੱਜ ਸੁਨਾਮ ਵਿਖੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਕੀਤੇ ਜਾਣ ਵਾਲੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਤੋਂ ਘਬਰਾ ਕੇ ਪੰਜਾਬ ਸਰਕਾਰ […]

Continue Reading

ਜਨਮ ਦਿਨ ਦਾ ਜਸ਼ਨ ਮਾਤਮ ‘ਚ ਬਦਲਿਆ! ਬਿਲਡਿੰਗ ਡਿੱਗਣ ਕਾਰਨ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ

  ਜਨਮ ਦਿਨ ਦਾ ਜਸ਼ਨ ਮਾਤਮ ‘ਚ ਬਦਲਿਆ! ਬਿਲਡਿੰਗ ਡਿੱਗਣ ਕਾਰਨ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ ਲਾਹੌਰ, 31 ਜੁਲਾਈ 2026 ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਸੰਘਣੀ ਆਬਾਦੀ ਵਾਲੇ ਹਰਬੰਸਪੁਰਾ ਇਲਾਕੇ ਵਿੱਚ ਤਿੰਨ ਮੰਜ਼ਿਲਾ ਮਕਾਨ ਅਚਾਨਕ ਢਹਿ ਜਾਣ ਕਾਰਨ ਇੱਕੋ ਪਰਿਵਾਰ ਦੇ ਘੱਟੋ-ਘੱਟ […]

Continue Reading

ਫਾਰਮੇਸੀ ਪੇਪਰ ਲੀਕ ਮਾਮਲੇ ‘ਚ ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਕਾਰਵਾਈ, ਮੈਡੀਕਲ ਸੁਪਰਡੈਂਟ ਨੂੰ ਹਟਾਇਆ

  ਫਾਰਮੇਸੀ ਪੇਪਰ ਲੀਕ ਮਾਮਲੇ ‘ਚ ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਕਾਰਵਾਈ, ਮੈਡੀਕਲ ਸੁਪਰਡੈਂਟ ਨੂੰ ਹਟਾਇਆ ਫ਼ਰੀਦਕੋਟ, 31 ਜੁਲਾਈ 2026 ਫ਼ਰੀਦਕੋਟ ਵਿੱਚ ਹਾਲ ਹੀ ਵਿੱਚ ਹੋਈ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਸਾਹਮਣੇ ਆਏ ਪੇਪਰ ਲੀਕ ਅਤੇ ਨਕਲ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ‘ਤੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਗੁਰੂ ਗੋਬਿੰਦ ਸਿੰਘ […]

Continue Reading

ਪੰਜਾਬ ‘ਚ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ

  ਪੰਜਾਬ ‘ਚ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ ਗੁਰਦਾਸਪੁਰ 31 ਜੁਲਾਈ 2026 ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਮਾਨ ਕੌਰ ਸਿੰਘ ਨੇੜੇ ਐਚ.ਆਰ.ਏ. ਸਕੂਲ ਦੇ ਬਾਹਰ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇਲੈਕਟ੍ਰਿਕ ਸਕੂਟਰੀ ਸਵਾਰ 30 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ […]

Continue Reading

ਰਾਜ ਸਭਾ ‘ਚ ਵੀ ‘ਐਂਟੀ ਪੇਪਰ ਲੀਕ ਬਿੱਲ’ ਪਾਸ, ਹੁਣ ਹੋਵੇਗੀ ਸਖ਼ਤ ਕਾਰਵਾਈ

  ਰਾਜ ਸਭਾ ‘ਚ ਵੀ ‘ਐਂਟੀ ਪੇਪਰ ਲੀਕ ਬਿੱਲ’ ਪਾਸ, ਹੁਣ ਹੋਵੇਗੀ ਸਖ਼ਤ ਕਾਰਵਾਈ ਨਵੀਂ ਦਿੱਲੀ, 31 ਜੁਲਾਈ 2026 ਦੇਸ਼ ਭਰ ਵਿੱਚ ਪ੍ਰਤੀਯੋਗੀ ਅਤੇ ਭਰਤੀ ਪ੍ਰੀਖਿਆਵਾਂ ਦੌਰਾਨ ਵਾਪਰ ਰਹੀਆਂ ਪੇਪਰ ਲੀਕ ਦੀਆਂ ਘਟਨਾਵਾਂ ‘ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ‘ਐਂਟੀ ਪੇਪਰ ਲੀਕ ਬਿੱਲ’ ਵੀਰਵਾਰ ਨੂੰ ਰਾਜ ਸਭਾ ਵਿੱਚ ਰੌਲੇ-ਰੱਪੇ ਦਰਮਿਆਨ ਪਾਸ ਹੋ […]

Continue Reading