ਗਮਾਡਾ ਜ਼ਮੀਨ ਤੋਂ ਕੂੜਾ ਤੇ ਮਲਬਾ ਹਟਾਉਣ ਦੇ ਹੁਕਮ, ਕੌਂਸਲਰ ਸੁਖਦੇਵ ਪਟਵਾਰੀ ਦੀ ਮੰਗ ‘ਤੇ ਸਰਕਾਰ ਦੀ ਕਾਰਵਾਈ
ਐਸ ਏ ਐਸ ਨਗਰ, 22 ਜੁਲਾਈ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਵਾਰਡ ਨੰਬਰ 34 ਤੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਉਠਾਏ ਗਏ ਲੋਕ ਹਿੱਤ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਸੈਕਟਰ-70 ਵਿਖੇ ਗਮਾਡਾ ਦੀ ਖਾਲੀ ਪਈ ਜ਼ਮੀਨ ‘ਤੇ ਪਏ ਗੋਹੇ, ਕੂੜੇ-ਕਰਕਟ ਅਤੇ ਮਲਬੇ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੌਂਸਲਰ ਸੁਖਦੇਵ […]
Continue Reading
