ਪੰਜਾਬ ਪੁਲਿਸ ਨੇ ਜਾਅਲੀ ਮਹਿਲਾ ਇੰਸਪੈਕਟਰ ਫੜੀ
ਲੁਧਿਆਣਾ, 25 ਫਰਵਰੀ: ਦੇਸ਼ ਕਲਿੱਕ ਬਿਊਰੋ: ਮੰਗਲਵਾਰ ਦੇਰ ਰਾਤ ਲੁਧਿਆਣਾ ਵਿੱਚ ਇੱਕ ਨਕਲੀ ਮਹਿਲਾ ਇੰਸਪੈਕਟਰ ਫੜੀ ਗਈ, ਜੋ ਪੁਲਿਸ ਦੀ ਵਰਦੀ ਪਹਿਨ ਕੇ ਲੋਕਾਂ ਤੋਂ ਪੈਸੇ ਵਸੂਲਦੀ ਸੀ। ਮੁਲਜ਼ਮ ਔਰਤ, ਲੇਡੀ ਪੁਲਿਸ ਮੁਲਾਜ਼ਮ ਦੇ ਰੂਪ ਵਿੱਚ ਪਹਿਲਾਂ ਟਰੱਕ ਡਰਾਈਵਰਾਂ ਨੂੰ ਡਰਾਉਂਦੀ ਸੀ ਅਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਦੀ ਸੀ। ਇਸ ਤੋਂ ਬਾਅਦ ਰੋਜ਼ਾਨਾ ਟਰੱਕ ਡਰਾਈਵਰਾਂ […]
Continue Reading
