ਬਲਦ ਨੇ ਨਿਗਲ ਲਿਆ 3 ਤੋਲੇ ਦਾ ਸੋਨੇ ਦਾ ਮੰਗਲਸੂਤਰ, ਸਰਜਰੀ ਕਰ ਕੱਢਿਆ ਬਾਹਰ
ਮਾਲੇਗਾਓਂ: 26 ਸਤੰਬਰ (ਦੇਸ਼ ਕਲਿੱਕ ਬਿਊਰੋ): ਮਹਾਰਾਸ਼ਟਰ ਦੇ ਮਾਲੇਗਾਓਂ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬੈਲਪੋਲਾ ਤਿਉਹਾਰ ਮੌਕੇ ਪੂਜਾ ਤੋਂ ਬਾਅਦ ਬਲਦ ਨੂੰ ਪ੍ਰਸਾਦ ਖੁਆਉਂਦੇ ਸਮੇਂ ਉਸ ਨੇ ਥਾਲੀ ਵਿੱਚ ਪਿਆ ਕਰੀਬ 3 ਤੋਲੇ ਦਾ ਸੋਨੇ ਦਾ ਮੰਗਲਸੂਤਰ ਵੀ ਨਿਗਲ ਲਿਆ। ਮਾਲੇਗਾਓਂ ਵਨਪਤ ਦੇ ਕਿਸਾਨ ਸ਼ਿਵਾਜੀ ਬੋਰਸੇ ਕੋਲ ਦੋ ਬਲਦ ਸਨ। ਇਸ ਕਾਰਨ ਇਹ […]
Continue Reading
