ਪਿਤਾ ਨੇ ਹੀ ਪੁੱਤਰ ਨੂੰ ਕਰਵਾਇਆ ਅਗਵਾ, ਪੁਲਿਸ ਨੂੰ ਦੱਸੀ ਝੂਠੀ ਕਹਾਣੀ
ਨਕੋਦਰ: 19 ਸਤੰਬਰ (ਦੇਸ਼ ਕਲਿੱਕ ਬਿਊਰੋ): ਜਲੰਧਰ ਦੇ ਨਕੋਦਰ ਵਿੱਚ ਇੱਕ ਪਿਤਾ ਵੱਲੋਂ ਆਪਣੇ ਹੀ ਪੁੱਤਰ ਨੂੰ ਅਗਵਾ ਕਰਵਾਉਣ ਅਤੇ ਪੁਲਿਸ ਨੂੰ ਝੂਠੀ ਕਹਾਣੀ ਦੱਸਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਦੌਰਾਨ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅਗਵਾ ਦੱਸੇ ਜਾ ਰਹੇ ਨੌਜਵਾਨ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਇਸ ਮਾਮਲੇ ਵਿੱਚ ਪਿਤਾ ਸਮੇਤ 3 ਲੋਕਾਂ […]
Continue Reading
