ਤਿੰਨਾਂ ਹਥਿਆਰਬੰਦ ਸੈਨਾਵਾਂ ਲਈ ਅਤਿ-ਆਧੁਨਿਕ ਹਥਿਆਰਾਂ ਦੀ ਖਰੀਦ ਨੂੰ ਪ੍ਰਵਾਨਗੀ; ਲਾਗਤ 1.10 ਲੱਖ ਕਰੋੜ ਰੁਪਏ!

ਤਿੰਨਾਂ ਹਥਿਆਰਬੰਦ ਸੈਨਾਵਾਂ ਲਈ ਅਤਿ-ਆਧੁਨਿਕ ਹਥਿਆਰਾਂ ਦੀ ਖਰੀਦ ਨੂੰ ਪ੍ਰਵਾਨਗੀ; ਲਾਗਤ 1.10 ਲੱਖ ਕਰੋੜ ਰੁਪਏ! ਰੱਖਿਆ ਖਰੀਦ ਨੂੰ ਵੱਡਾ ਹੁਲਾਰਾ: ਡੀਏਸੀ ਵੱਲੋਂ 1.10 ਲੱਖ ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਸਿਧਾਂਤਕ ਮਨਜ਼ੂਰੀ ਨਵੀਂ ਦਿੱਲੀ 8 ਸਤੰਬਰ 2026 ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਸੋਮਵਾਰ ਨੂੰ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ […]

Continue Reading

PM ਮੋਦੀ ਅੱਜ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਕਰਨਗੇ ਸਮੀਖਿਆ

  PM ਮੋਦੀ ਅੱਜ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਕਰਨਗੇ ਸਮੀਖਿਆ ਨਵੀਂ ਦਿੱਲੀ 7 ਸਤੰਬਰ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਕਰਨਗੇ। ਇਸ ਦੌਰਾਨ ਮੰਤਰਾਲਿਆਂ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਮੁੱਖ ਯੋਜਨਾਵਾਂ ਦੀ ਪ੍ਰਗਤੀ, ਉਨ੍ਹਾਂ ਦੇ ਲਾਗੂਕਰਨ ਅਤੇ ਲੋਕਾਂ ਤੱਕ ਪਹੁੰਚ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਦੀ […]

Continue Reading

Big Update: ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ, 5 ਮੌਤਾਂ; ਹਾਲੇ ਵੀ ਮਲਬੇ ਹੇਠ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

  Big Update: ਬਹੁਮੰਜ਼ਿਲਾ ਇਮਾਰਤ ਢਹਿ-ਢੇਰੀ, 5 ਮੌਤਾਂ; ਹਾਲੇ ਵੀ ਮਲਬੇ ਹੇਠ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਨਵੀਂ ਦਿੱਲੀ 7 ਸਤੰਬਰ 2026 ਰਾਜਧਾਨੀ ਦਿੱਲੀ ਦੇ ਸਤਿਆ ਨਿਕੇਤਨ ਮਾਰਕੀਟ ਵਿੱਚ ਐਤਵਾਰ ਦੁਪਹਿਰ ਕਰੀਬ 1:34 ਵਜੇ ਇੱਕ ਬਹੁਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਵਰਤੋਂ ਲੜਕਿਆਂ ਲਈ ਪੀਜੀ (Paying Guest) […]

Continue Reading

ਜੰਤਰ ਮੰਤਰ ਧਰਨੇ ’ਚ ਸ਼ਾਮਲ ਕੰਟੈਂਟ ਕ੍ਰਿਏਟਰ ਨੂੰ ਜਬਰ-ਜਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਕੋਲ ਸ਼ਿਕਾਇਤ

  ਜੰਤਰ ਮੰਤਰ ਧਰਨੇ ’ਚ ਸ਼ਾਮਲ ਕੰਟੈਂਟ ਕ੍ਰਿਏਟਰ ਨੂੰ ਜਬਰ-ਜਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਕੋਲ ਸ਼ਿਕਾਇਤ ਨਵੀਂ ਦਿੱਲੀ: 23 ਜੂਨ 2026 ਨੂੰ ਕਾਕਰੋਚ ਜਨਤਾ ਪਾਰਟੀ (CJP) ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਕੰਟੈਂਟ ਕ੍ਰਿਏਟਰ ਨਿਸ਼ੂ ਆਜ਼ਾਦ ਨੇ ਖੁਦ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਨਿਸ਼ੂ ਦਾ ਦੋਸ਼ […]

Continue Reading

CJP ਵੱਲੋਂ ਪਾਰਲੀਮੈਂਟ ਸਟਰੀਟ ਥਾਣੇ ਵੱਲ ਮਾਰਚ, ਪੜ੍ਹੋ ਪੂਰਾ ਮਾਮਲਾ

  CJP ਵੱਲੋਂ ਪਾਰਲੀਮੈਂਟ ਸਟਰੀਟ ਥਾਣੇ ਵੱਲ ਮਾਰਚ, ਪੜ੍ਹੋ ਪੂਰਾ ਮਾਮਲਾ ਸੰਜੇ ਕੁਮਾਰ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਕਾਰਵਾਈ ਦੀ ਮੰਗ, ਪਾਰਲੀਮੈਂਟ ਸਟਰੀਟ ਥਾਣੇ ਪਹੁੰਚੇ ਸੌਰਵ ਦਾਸ ਨਵੀਂ ਦਿੱਲੀ, 4 ਸਤੰਬਰ: ਕਾਕਰੋਚ ਜਨਤਾ ਪਾਰਟੀ ਦੇ ਸਹਿ-ਸੰਯੋਜਕ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਸ਼ੁੱਕਰਵਾਰ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ ਅਤੇ ਸੀ.ਜੇ.ਪੀ. ਵਰਕਰ ਨੀਸ਼ੂ ਆਜ਼ਾਦ ਅਤੇ […]

Continue Reading

ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ

  ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ ਨਵੀਂ ਦਿੱਲੀ 4 ਸਤੰਬਰ 2026 ਭਾਰਤ ਵੱਲੋਂ ਇਸ ਸਾਲ BRICS ਸਿਖਰ ਸੰਮੇਲਨ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸਿਖਰ ਸੰਮੇਲਨ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਭਾਰਤ ਦੀ ਸੁਪਰੀਮ ਕੋਰਟ ਵਿੱਚ ਬ੍ਰਿਕਸ ਮੁੱਖ ਜੱਜ ਮੰਚ ਕਰਵਾਇਆ ਜਾ ਰਿਹਾ […]

Continue Reading

ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ

  ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ 4 ਸਤੰਬਰ 2026 ਭਾਰਤ ਦੇ ਪੁਲਾੜ ਖੋਜ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਹੋਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਵੱਲੋਂ ਜੀਐੱਸਐੱਲਵੀ-ਐੱਫ17 ਰਾਕੇਟ ਰਾਹੀਂ ਦੇਸ਼ ਦੇ ਪਹਿਲੇ ਚਿੱਤਰ-ਨਿਰਮਾਣ ਉਪਗ੍ਰਹਿ ਈਓਐੱਸ-05 ਨੂੰ ਭੂ-ਸਮਕਾਲੀ ਪੰਧ ਵਿੱਚ ਸਫ਼ਲਤਾਪੂਰਵਕ ਸਥਾਪਿਤ ਕੀਤਾ ਗਿਆ। ਇਸ ਉਪਲਬਧੀ […]

Continue Reading

NHAI ਦੇ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਦਾ ਮਾਮਲਾ, ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ

  NHAI ਦੇ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਦਾ ਮਾਮਲਾ, ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ ਨਵੀਂ ਦਿੱਲੀ 3 ਸਤੰਬਰ 2026 ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਕਈ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਅਤੇ ਰਕਮ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ED […]

Continue Reading

ਸਾਈਬਰ ਠੱਗੀ ਦਾ ਹੈਰਾਨੀਜਨਕ ਮਾਮਲਾ, NIA-ATS ਅਧਿਕਾਰੀ ਬਣ ਕੇ ਬਜ਼ੁਰਗ ਜੋੜੇ ਤੋਂ ਠੱਗੇ 30 ਲੱਖ

  ਸਾਈਬਰ ਠੱਗੀ ਦਾ ਹੈਰਾਨੀਜਨਕ ਮਾਮਲਾ, NIA-ATS ਅਧਿਕਾਰੀ ਬਣ ਕੇ ਬਜ਼ੁਰਗ ਜੋੜੇ ਤੋਂ ਠੱਗੇ 30 ਲੱਖ ਨਵੀਂ ਦਿੱਲੀ 2 ਸਤੰਬਰ 2026 ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਸਾਈਬਰ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਅੱਤਵਾਦ ਵਿਰੋਧੀ ਦਸਤੇ (ATS) ਦੇ ਅਧਿਕਾਰੀ ਬਣ ਕੇ 74 ਸਾਲਾ ਸੇਵਾਮੁਕਤ ਰੇਲਵੇ […]

Continue Reading

ਮੁਲਾਜ਼ਮਾਂ ਲਈ ਵੱਡੀ ਖ਼ਬਰ: DA ‘ਚ 4% ਤੱਕ ਵਾਧੇ ਦੀ ਸੰਭਾਵਨਾ

  ਮੁਲਾਜ਼ਮਾਂ ਲਈ ਵੱਡੀ ਖ਼ਬਰ: DA ‘ਚ 4% ਤੱਕ ਵਾਧੇ ਦੀ ਸੰਭਾਵਨਾ ਨਵੀਂ ਦਿੱਲੀ 2 ਸਤੰਬਰ 2026 ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 1 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਅਗਲੇ ਵਾਧੇ ਵਿੱਚ ਮਹਿੰਗਾਈ ਭੱਤਾ 3 ਤੋਂ 4 ਫ਼ੀਸਦੀ ਤੱਕ ਵਧਣ […]

Continue Reading