ISRO ਦੇ 101ਵੇਂ ਸੈਟੇਲਾਈਟ EOS-09 ਦੀ ਲਾਂਚਿੰਗ ਅਸਫਲ, ਤੀਜੇ ਪੜਾਅ ‘ਚ ਆਈ ਖਰਾਬੀ
ਸ਼੍ਰੀਹਰੀਕੋਟਾ, 18 ਮਈ, ਦੇਸ਼ ਕਲਿਕ ਬਿਊਰੋ :ਇਸਰੋ ਨੇ ਅੱਜ ਐਤਵਾਰ ਸਵੇਰੇ 5.59 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੋਲਰ ਸੈਟੇਲਾਈਟ ਲਾਂਚਿੰਗ ਵਹੀਕਲ (PSLV-C61) ਰਾਹੀਂ ਆਪਣਾ 101ਵਾਂ ਸੈਟੇਲਾਈਟ EOS-09 (ਧਰਤੀ ਆਬਜ਼ਰਵੇਟਰੀ ਸੈਟੇਲਾਈਟ) ਲਾਂਚ ਕੀਤਾ, ਪਰ ਇਹ ਲਾਂਚਿੰਗ ਸਫਲ ਨਹੀਂ ਹੋ ਸਕੀ।ਪਹਿਲੇ ਅਤੇ ਦੂਜੇ ਪੜਾਅ ਵਿੱਚ ਸਫਲ ਹੋਣ ਤੋਂ ਬਾਅਦ, ਤੀਜੇ ਪੜਾਅ ਵਿੱਚ EOS-09 ਵਿੱਚ […]
Continue Reading
