Gold Rate : ਸਸਤਾ ਹੋਇਆ ਸੋਨਾ
ਨਵੀਂ ਦਿੱਲੀ, 16 ਮਈ, ਦੇਸ਼ ਕਲਿੱਕ ਬਿਓਰੋ : ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਰੋਜ਼ਾਨਾ ਬਦਲਾਅ ਹੁੰਦਾ ਰਹਿੰਦਾ ਹੈ। ਅੱਜ ਫਿਰ ਕਾਰੋਬਾਰੀ ਦਿਨ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਅੱਜ ਸੋਨੇ ਦੇ ਭਾਅ ਸਸਤੇ ਹੋਏ ਹਨ। ਘਰੇਲੂ ਬਾਜ਼ਾਰ ਵਿੱਚ ਵੀ ਸੋਨਾ ਲਾਲ ਨਿਸ਼ਾਨ ਉਤੇ ਟ੍ਰੇਡ ਕਰਦਾ ਦਿਖਾਈ ਦੇ ਰਿਹਾ ਹੈ। ਸ਼ੁਰੂਆਤ ਕਾਰੋਬਾਰ […]
Continue Reading
