ਪੰਜਾਬ ’ਚ ਵੱਖ ਵੱਖ ਥਾਵਾਂ ਉਤੇ ਇੱਕ ਔਰਤ ਸਮੇਤ ਤਿੰਨ ਦਾ ਕਤਲ
ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਅੱਜ ਵਾਪਰੀਆਂ ਵੱਖ ਵੱਖ ਘਟਨਾਵਾਂ ਵਿੱਚ 7 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ, ਤਰਨਤਾਰਨ ਅਤੇ ਪੱਟੀ ਦੇ ਪਿੰਡਾਂ ਵਿੱਚ ਹੋਏ ਵੱਖ ਵੱਖ ਝਗੜਿਆਂ ਦੌਰਾਨ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ। ਫ਼ਤਿਹਗੜ੍ਹ ਸਾਹਿਬ : ਦੀਵਾਲੀ ਵਾਲੀ ਰਾਤ ਨੂੰ ਦੋ ਨੌਜਵਾਨਾਂ ਵਿੱਚ ਹੋਇਆ […]
Continue Reading
