ਚੰਡੀਗੜ੍ਹ ’ਚ ਝਾੜੀਆਂ ’ਚੋਂ ਮਿਲਿਆ ਵਿਅਕਤੀ ਦਾ ਕੰਗਾਲ
ਚੰਡੀਗੜ੍ਹ: 30 ਅਗਸਤ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਵਿੱਚ ਐਤਵਾਰ ਨੂੰ ਸੈਂਟਰਾ ਮਾਲ ਦੇ ਸਾਹਮਣੇ ਆਮਾਂ ਦੇ ਬਾਗ ਵਿੱਚ ਝਾੜੀਆਂ ਵਿਚਕਾਰ ਇੱਕ ਵਿਅਕਤੀ ਦਾ ਕੰਗਾਲ ਮਿਲਣ ਨਾਲ ਸਨਸਨੀ ਫੈਲ ਗਈ। ਸਫਾਈ ਕਰ ਰਹੇ ਕਰਮਚਾਰੀਆਂ ਨੇ ਜਦੋਂ ਝਾੜੀਆਂ ਵਿੱਚ ਕੰਗਾਲ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ […]
Continue Reading
