ਪੰਜਾਬ ਸਰਕਾਰ ਵੱਲੋਂ 8 ਕਾਨੂੰਨਗੋਆਂ ਦੇ ਤਬਾਦਲੇ
Transfers 8 Kanungos! ਪੰਜਾਬ ਸਰਕਾਰ ਵੱਲੋਂ 8 ਕਾਨੂੰਨਗੋਆਂ ਦੇ ਤਬਾਦਲੇ ਚੰਡੀਗੜ੍ਹ 11 ਜੁਲਾਈ, 2026- ਪੰਜਾਬ ਦੇ ਮਾਲ ਵਿਭਾਗ (Revenue Department) ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਹੈ। ਵਿਭਾਗ ਵਿੱਚ ਕਾਰਜਸ਼ੀਲ 8 ਕਾਨੂੰਨਗੋਆਂ (Transfers 8 Kanungos) ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਂ ਤਾਇਨਾਤੀ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ […]
Continue Reading
