ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ! ਰੱਖੜੀ ਬਣਵਾਉਣ ਜਾ ਰਹੇ 23 ਸਾਲਾ ਨੌਜਵਾਨ ਦੀ ਮੌਤ
ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ! ਰੱਖੜੀ (Rakhi) ਬਣਵਾਉਣ ਜਾ ਰਹੇ 23 ਸਾਲਾ ਨੌਜਵਾਨ ਦੀ ਮੌਤ ਮੋਹਾਲੀ, 28 ਅਗਸਤ 2026: ਰੱਖੜੀ ਦੇ ਤਿਉਹਾਰ ਮੌਕੇ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਉਣ ਲਈ ਪਿੰਡ ਮੱਛਲੀ ਕਲਾਂ ਜਾ ਰਹੇ 23 ਸਾਲਾ ਪਰਮਪ੍ਰੀਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ […]
Continue Reading
