ਗ੍ਰੈਜੂਏਸ਼ਨ ਡਿਗਰੀ ਲੈਣ ਗਈ ਔਰਤ ਹੋਈ ਲਾਪਤਾ
ਲੁਧਿਆਣਾ, 7 ਜੁਲਾਈ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਤੋਂ ਗ੍ਰੈਜੂਏਸ਼ਨ ਡਿਗਰੀ ਲੈਣ ਗਈ ਇੱਕ ਔਰਤ ਲਾਪਤਾ ਹੋ ਗਈ ਹੈ। ਉਹ ਖੰਨਾ ਵਿੱਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਰੀਜਨਲ ਸੈਂਟਰ ਲਈ ਘਰੋਂ ਨਿਕਲੀ ਸੀ ਅਤੇ ਫਿਰ ਗਾਇਬ ਹੋ ਗਈ। ਪੂਜਾ ਦੇ ਗਾਇਬ ਹੁੰਦੇ ਹੀ ਉਸਦਾ ਮੋਬਾਈਲ ਫੋਨ ਵੀ ਬੰਦ ਹੋ ਗਿਆ। ਪੂਜਾ ਦੇ ਪਤੀ ਰਮੇਸ਼ ਕੁਮਾਰ […]
Continue Reading
