ਦਵਿੰਦਰ ਸਿੰਘ ਜਟਾਣਾ ਦੀ ਪਲੇਠੀ ਕਿਤਾਬ “ਵਿੱਦਿਅਕ ਅਦਾਰੇ ਜਿਨਾਂ ਪੁਆਧ ਦੀ ਨੁਹਾਰ ਬਦਲੀ” ਕੀਤੀ ਲੋਕ ਅਰਪਣ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 7 ਜੁਲਾਈ (ਭਟੋਆ): ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਬੇਲਾ ਕਾਲਜ ਰੋਪੜ ਵਿਖੇ ਉਘੇ ਲੇਖਕ ਸਮਾਜ ਸੇਵਕ ਦਵਿੰਦਰ ਸਿੰਘ ਜਟਾਣਾ ਦੀ ਪਲੇਠੀ ਪੁਸਤਕ “ਵਿੱਦਿਅਕ ਅਦਾਰੇ ਜਿਨਾਂ ਪੁਆਧ ਦੀ ਨੁਹਾਰ ਬਦਲੀ” ਨੂੰ ਸੰਤ ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੋਪੜ ਵਾਲਿਆਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ […]
Continue Reading
