8 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਘਰ ਪਰਤੇਗਾ ਅੰਮ੍ਰਿਤਪਾਲ: ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ
ਫਾਜ਼ਿਲਕਾ, 8 ਫਰਵਰੀ: ਦੇਸ਼ ਕਲਿੱਕ ਬਿਊਰੋ: ਫਾਜ਼ਿਲਕਾ ਸੈਕਟਰ ਦੇ ਕਿਸਾਨ ਅੰਮ੍ਰਿਤਪਾਲ ਦੀ ਰਿਹਾਈ ਦੀ ਖ਼ਬਰਾਂ ਆ ਰਹੀਆਂ ਹਨ। ਸਰਹੱਦੀ ਪਿੰਡ ਖੈਰੇਕੇ ਉਤਾੜ ਦਾ ਕਿਸਾਨ ਅੰਮ੍ਰਿਤਪਾਲ 21 ਜੂਨ, 2025 ਨੂੰ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ। ਕਿਸਾਨ ਦੇ ਪਿਤਾ ਜਗਰਾਜ ਸਿੰਘ ਦੇ ਅਨੁਸਾਰ, ਅੰਮ੍ਰਿਤਪਾਲ ਆਪਣੇ ਖੇਤਾਂ ਵਿੱਚ ਚੂਹਿਆਂ ਵਾਲੀ ਦਵਾਈ […]
Continue Reading
