ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਫਿਰ ਹੜ੍ਹਾਂ ਦਾ ਖ਼ਤਰਾ ! ਪਾਣੀ ਦਾ ਪੱਧਰ ਵਧਿਆ, ਦਰਿਆ ਹੋਇਆ ਓਵਰਫਲੋ
ਗੁਰਦਾਸਪੁਰ (ਦੋਰਾਂਗਲਾ), 23 ਜੁਲਾਈ- 2025 ਵਿੱਚ ਆਏ ਹੜ੍ਹਾਂ ਦੇ ਜ਼ਖ਼ਮ ਹਾਲੇ ਅੱਲ੍ਹੇ ਹੀ ਸਨ ਕਿ 2026 ਦਾ ਅੱਧਾ ਸਾਲ ਬੀਤ ਜਾਣ ਮਗਰੋਂ ਫਿਰ ਤੋਂ ਪੰਜਾਬ ਸਿਰ ਮੰਡਰਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੋਰਾਂਗਲਾ ਦੇ ਅਧੀਨ ਆਉਂਦੇ ਕਈ ਪਿੰਡਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ […]
Continue Reading
