ਸਫਾਈ ਅਤੇ ਮਗਨਰੇਗਾ ਕਰਮਚਾਰੀਆਂ ਤੇ ਕੀਤੇ ਤਸ਼ੱਦਦ ਦੀ ਨਿਖੇਧੀ: ਸਾਂਝਾ ਮੁਲਾਜ਼ਮ ਨੇ ਆਰੰਭੀ ਮਹਾਂ ਰੈਲੀ ਦੀ ਤਿਆਰੀ
ਚੰਡੀਗੜ੍ਹ, 24 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਕੁਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੀ ਗਈ ਮਹਾਂ ਰੈਲੀ ਸਬੰਧੀ ਅੱਜ ਸਾਂਝੇ ਮੁਲਾਜ਼ਮ ਮੰਚ ਦੀ ਟੀਮ ਨੇ ਚੰਡੀਗੜ੍ਹ ਸਥਿਤ ਵਿੱਤ ਤੇ ਯੋਜਨਾ ਭਵਨ, ਡਾਇਰੈਕਟੋਰੇਟ ਸਥਾਨਕ ਸਰਕਾਰਾਂ ਅਤੇ ਸਿੰਚਾਈ ਵਿਭਾਗ ਦੇ ਦਫ਼ਤਰਾਂ ਵਿੱਚ ਤਾਬੜਤੋੜ ਕੰਮਪੈਨ ਕੀਤੀ ਗਈ। ਮੰਚ ਦੇ […]
Continue Reading
