ਲੁਧਿਆਣਾ ਨੂੰ ਮਿਲੇ 2 ਨਵੇਂ ਸਕੂਲ ਆਫ਼ ਐਮੀਨੈਂਸ! CM ਮਾਨ ਨੇ ਕਿਹਾ- ਬਿਹਤਰੀਨ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਹੋਵੇਗਾ ਹੋਰ ਮਜ਼ਬੂਤ
ਲੁਧਿਆਣਾ ਨੂੰ ਮਿਲੇ 2 ਨਵੇਂ ਸਕੂਲ ਆਫ਼ ਐਮੀਨੈਂਸ! CM ਮਾਨ ਨੇ ਕਿਹਾ- ਬਿਹਤਰੀਨ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਹੋਵੇਗਾ ਹੋਰ ਮਜ਼ਬੂਤ ਚੰਡੀਗੜ੍ਹ, 2 ਅਗਸਤ 2026- ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਕਿਦਵਈ ਨਗਰ ਅਤੇ ਮਿੱਲਰਗੰਜ ਵਿਖੇ ਨਵੇਂ ਬਣੇ ਸਕੂਲ ਆਫ਼ ਐਮੀਨੈਂਸ ਦਾ […]
Continue Reading
