ਸੂਬੇਦਾਰ ਸੁਖਬੀਰ ਸਿੰਘ ਰਠੋਰ ਰਿਟਾਇਰ: 28 ਸਾਲ ਫੌਜ ਅਤੇ 9 ਸਾਲ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ‘ਚ ਨਿਭਾਈ ਸੇਵਾ
ਫਤਿਹਗੜ੍ਹ, 1 ਜੁਲਾਈ (ਜਸਵੀਰ ਗੋਸਲ-ਦੇਸ਼ ਕਲਿੱਕ ਬਿਊਰੋ): ਸੂਬੇਦਾਰ ਸੁਖਬੀਰ ਸਿੰਘ ਰਠੋਰ ਨੇ ਜਿਲ੍ਹਾਂ ਰੱਖਿਆ ਸੈਨਿਕ ਭਲਾਈ ਦਫਤਰ ਫਤਿਹਗੜ੍ਹ ਵਿਖੇ 9 ਸਾਲ ਅਤੇ ਫੌਜ ਵਿੱਚ 28 ਸਾਲ ਦੀ ਸ਼ਾਨਦਾਰ, ਇਮਾਨਦਾਰੀ ਅਤੇ ਵਫਾਦਾਰੀ ਨਾਲ ਸੇਵਾ ਨਿਭਾਈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸੁਪਰਡੈਂਟ ਸੁਖਵੰਤ ਸਿੰਘ ਚੋਪੜਾ ਅਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸੁਖਵੀਰ ਸਿੰਘ ਰਠੋਰ ਦੇ ਸੇਵਾ ਮੁਕਤੀ ਤੇ […]
Continue Reading
