ਪੰਜਾਬੀ ਟਾਈਪ/ਸ਼ਾਰਟਹੈਂਡ ਦੀਆਂ 10 ਖਾਲੀ ਸੀਟਾਂ ਲਈ 23 ਸਤੰਬਰ ਫਾਰਮ ਭਰਨ ਚਾਹਵਾਨ ਉਮੀਦਵਾਰ
ਪੰਜਾਬੀ ਟਾਈਪ/ਸ਼ਾਰਟਹੈਂਡ ਦੀਆਂ 10 ਖਾਲੀ ਸੀਟਾਂ ਲਈ 23 ਸਤੰਬਰ ਫਾਰਮ ਭਰਨ ਚਾਹਵਾਨ ਉਮੀਦਵਾਰ ਪਟਿਆਲਾ, 14 ਸਤੰਬਰ 2026- ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਪੰਜਾਬੀ ਸਟੈਨੋਗ੍ਰਾਫੀ ਦੀਆਂ ਪੰਜਾਬੀ ਟਾਈਪ/ਸ਼ਾਰਟਹੈਂਡ ਲਈ ਮੁਢਲੀ ਸ਼੍ਰੇਣੀ (ਆਮ) ਦੀਆਂ ਖਾਲੀ ਰਹਿ ਗਈਆਂ 10 ਸੀਟਾਂ ਭਰੀਆਂ ਜਾਣੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ, ਪਟਿਆਲਾ ਡਾ. […]
Continue Reading
